|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| "ਨਦੀ " |

ਮੈ ਸਦੀਆਂ ਤੋਂ ਚੁੱਪ ਸਾਂ ਮੁਦਤਾਂ ਬਾਅਦ ਕੋਈ ਆਇਆ ਸੁਚੇ ਹਰਫ਼ ਧਰ ਗਿਆ ਮੇਰੇ ਖੁਸ਼ਕ ਬੁੱਲਾਂ ਤੇ ਵਰਿਆਂ ਦੀ ਤਪਸਿਆ ਪਲਾਂ ਵਿਚ ਖੁਰ ਗਈ ਖੜਾਵਾਂ ਦੀ ਅਵਾਜ਼ ਤੇ ਪੰਛੀਆਂ ਦੀ ਚਹਿਚਿਹਾਟ ਨੇ ਐਸਾ ਰਾਗ ਛੇੜਿਆ ਕਿ ਗੁੰਗੀਆਂ ਚੀਖਾਂ ਵੀ ਗੀਤ ਬਣ ਰਸ ਘੋਲ ਗਈਆਂ !
ਸੀਮਾ ਸੰਧੂ
|
|
29 Aug 2013
|
|
|
|
|
|
|
|
|
ਅਤਿ ਸੁੰਦਰ ਬਿੱਟੂ ਬਾਈ ਜੀ | ਜੀਓ |
ਜੱਗੀ
ਅਤਿ ਸੁੰਦਰ, ਬਿੱਟੂ ਬਾਈ ਜੀ |
ਮਹਾਨ British ਅਰਥ ਸ਼ਾਸਤਰੀ ਜਨਾਬ E.F Schumacher ਨੇ ਕਿਹਾ ਹੈ " Small is Beautiful ", ਬਜਾਅ ਫੁਰਮਾਇਆ ਜਨਾਬ ਨੇ ਜੀ|
ਇਕ ਅਛੀ ਕਿਰਤ | ਜੀਓ |
ਜੱਗੀ
|
|
07 Sep 2013
|
|
|
|
|
|
|
|
|
kya baat hai bittu bai ji.... Thanks for sharing such a beautiful poetry....
|
|
08 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|