ਉਮੀਦ ਮੁੱਕਦੀ ਨਹੀਂ ,
ਨੈਣੋਂ ਨੀਰ ਸੁਕਦਾ ਨੀ ,
ਹੁਣ ਇੰਝ ਲਗਦਾ .
ਜਿਵੇਂ ਮੁੱਕ ਗਏ ਨੇ ਚਾਅ ਦਿਲ ਦੇ ,
ਇੱਕ ਦਿਨ ਮੈਂ ਵੀ ਮੁੱਕ ਜਾਣਾ ,
ਸੱਜਣਾ ਉੱਡ ਜਾਣਾ ਸਿਵਿਆ ਦੀ ਸਵਾਹ ਬਣਕੇਂ....ਪ੍ਰੀਤ ਬਰਤੀਆ
vry nyc........