Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜ਼ਦੀਕੀਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨਜ਼ਦੀਕੀਆਂ
ਸੋਚਦਾ
ਕਿੰਨਾ ਨੇਡ਼ੇ ਆ
ਇੱਕ ਦੂਜੇ ਦੇ
ਅਸੀਂ ਦੋਵੇਂ
ਸਾਹ ਰਗ ਤੋਂ ਵੀ ਨੇਡ਼ੇ
ਕੀ ਕੁੱਝ ਨਹੀਂ
ਜਾਣਦੇ ਅਸੀਂ
ਇੱਕ ਦੂਜੇ ਵਾਰੇ
ਆਪਣੇ ਤੋਂ ਵੀ ਜਿਆਦਾ
ਉਹ ਮੇਰੇ ਵਾਰੇ
ਤੇ ਮੈਂ ਉਹਦੇ ਵਾਰੇ
ਅਗਲੇ ਹੀ ਪਲ
ਫ਼ਿਰ ਕੁੱਝ ਵਾਪਰਦਾ
ਤੇ ਇੱਕ ਹੋਰ ਭੇਦ ਖੁਲਦਾ
ਭਰਮ ਟੁੱਟਦਾ
ਕਿ ਮੈਂ
ਕੁੱਝ ਵੀ ਤਾਂ ਨਹੀਂ ਜਾਣਦਾ
ਉਸਦੇ ਵਾਰੇ
ਤੇ ਫ਼ਿਰ
ਇਹ ਨਜ਼ਦੀਕੀਆਂ
ਇੱਕ ਦਮ
ਦੂਰੀਆਂ 'ਚ ਬਦਲਨ
ਲੱਗਦੀਆਂ
ਤੇ
ਮੈਂ ਫ਼ਿਰ ਤੋਂ ਸ਼ੁਰੂ ਕਰਦਾ
ਇੱਕ ਨਵਾਂ ਸਫ਼ਰ
ਉਸਦੇ ਵੱਲ ਦਾ
ਉਸ ਤੱਕ ਪਹੁੰਚਣ ਦਾ
ਉਸਨੂੰ ਜਾਣਨ ਦਾ
ਤੇ ਮੈਂ ਫ਼ਿਰ ਤੋਂ
ਪੈ ਜਾਂਦਾ
ਮੁਸਾਫਿਰ ਦੀ ਜੂਨ 'ਚ...
17 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
bahut vadiya 22 g
17 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written great

17 Sep 2018

Reply