Home > Communities > Punjabi Poetry > Forum > messages
-ਨਸ਼ਾ -
ਜਦ ਕਹਿਨੈਂ ਤੂੰ ,
ਮੈਂ ਪੀਤੀ ਆ ,
ਮੇਰਾ ਇਸ਼ਕ ,
ਸ਼ਰਮ ਜਿਹੀ ਖਾ ਜਾਂਦਾ ,
ਬਹੁਤ ਵੱਡੀ ਕਮੀ ਹੈ ,
ਮੇਰੇ ਪਿਆਰ ਚ ,
ਜੋ ਤੈਨੂੰ -
ਕੋਈ ਹੋਰ ਨਸ਼ਾ ,
ਸੁਕੂਨ ਦਿੰਦਾ ਏ ,
ਇਸੇ ਕਮੀ ਦਾ ਝੋਰਾ ,
ਦਿਲ ਮੇਰੇ ਨੂੰ ਖਾ ਜਾਂਦਾ
- - - ਜਸਪਾਲ ਕੌਰ ਮੱਲ੍ਹੀ - - -
01 Feb 2017
WOW !
ਵਾਓ ਕਿਉਂ ਭਲਾ ? ਕਿਉਂਕਿ ਨਾਰੀ ਸ਼ਕਤੀ,ਅਤੇ ਪ੍ਰੇਮ ਸ਼ਕਤੀ ਦਾ ਜ਼ਿਕਰ ਹੈ ਇੱਥੇ ਇਸ "ਮਾਈਕਰੋ ਕਿਰਤ" ਵਿਚ, ,ਅਤੇ ਨਾਲੇ ਜ਼ਿਕਰ ਹੈ ਇਸ ਦੁਖਾਂਤ ਦਾ ਕਿ ਕਿਸੇ ਵਜ਼ਾ ਕਰਕੇ ਸ਼ਰਾਬ ਦਾ ਨਸ਼ਾ ਅਗਾਂਹ ਲੰਘਦਾ ਜਾਪਦੈ ਪ੍ਰੇਮ ਦੇ ਨਸ਼ੇ ਤੋਂ ! ਉਸ ਪ੍ਰੇਮ ਦੇ ਨਸ਼ੇ ਤੋਂ ਜਿਸ ਤੇ ਮਾਨ ਕਰਦਿਆਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ: "ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ" !
ਮੈਡਮ ਮਲ੍ਹੀ ਨੇ ਪ੍ਰੇਮ ਦੀ potential ਦੀ ਗੱਲ ਕੀਤੀ ਹੈ, ਗੌਰ ਤਾਂ ਕਰਨੀ ਬਣਦੀ ਐ ਜੀ |
ਵਾਓ ਕਿਉਂ ਭਲਾ ? ਕਿਉਂਕਿ ਨਾਰੀ ਸ਼ਕਤੀ, ਅਤੇ ਪ੍ਰੇਮ ਸ਼ਕਤੀ ਦਾ ਜ਼ਿਕਰ ਹੈ ਇੱਥੇ ਇਸ "ਮਾਈਕਰੋ ਕਿਰਤ" ਵਿਚ, ਅਤੇ ਨਾਲੇ ਜ਼ਿਕਰ ਹੈ ਇਸ ਦੁਖਾਂਤ ਦਾ ਕਿ ਕਿਸੇ ਵਜ਼ਾ ਕਰਕੇ ਸ਼ਰਾਬ ਦਾ ਨਸ਼ਾ ਅਗਾਂਹ ਲੰਘਦਾ ਜਾਪਦੈ ਪ੍ਰੇਮ ਦੇ ਨਸ਼ੇ ਤੋਂ ! ਉਸ ਪ੍ਰੇਮ ਦੇ ਨਸ਼ੇ ਤੋਂ ਜਿਸ ਤੇ ਮਾਨ ਕਰਦਿਆਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ: "ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ" !
ਬਹੁਤ ਸੰਵੇਦਨਸ਼ੀਲਤਾ ਭਰਪੂਰ ਲਿਖਤ | ਸ਼ਾਬਾਸ਼ !
ਮੈਡਮ ਮਲ੍ਹੀ ਜੀ ਨੇ ਪ੍ਰੇਮ ਦੀ potential ਦੀ ਗੱਲ ਕੀਤੀ ਹੈ, ਗੌਰ ਤਾਂ ਕਰਨੀ ਬਣਦੀ ਐ ਜੀ |

Yoy may enter 30000 more characters.
02 Feb 2017
Bhout sohna likheya hai ji
03 Feb 2017
ਬਹੁਤ ਸੋਹਨੀ ਰਚਨਾ ਜਸਪਾਲ ਜੀ . . .
ਜਿੰਨੀ ਵਾਰ ਵੀ ਪੜੀ ਮੈ ਰੋਂਗਟੇ ਖੜੇ ਹੋ ਗਏ ਜੀ,
ਬਹੁਤ ਸੋਹਨੀ ਰਚਨਾ ਜਸਪਾਲ ਜੀ . . .
ਜਿੰਨੀ ਵਾਰ ਵੀ ਪੜੀ ਮੈ ਰੋਂਗਟੇ ਖੜੇ ਹੋ ਗਏ, very touching
TFS
ਬਹੁਤ ਸੋਹਨੀ ਰਚਨਾ ਜਸਪਾਲ ਜੀ . . .
ਜਿੰਨੀ ਵਾਰ ਵੀ ਪੜੀ ਮੈ ਰੋਂਗਟੇ ਖੜੇ ਹੋ ਗਏ ਜੀ,
ਬਹੁਤ ਸੋਹਨੀ ਰਚਨਾ ਜਸਪਾਲ ਜੀ . . .
ਜਿੰਨੀ ਵਾਰ ਵੀ ਪੜੀ ਮੈ ਰੋਂਗਟੇ ਖੜੇ ਹੋ ਗਏ, very touching
TFS
Yoy may enter 30000 more characters.
06 Feb 2017
ਬੁਹੁਤ ਵਧੀਆ ਬੁਹੁਤ ਸੁਚੱਜੇ ਢੰਗ ਨਾਲ ਇਕ ਛੋਟੀ ਜਹੀ ਕਵਿਤਾ ਚ' ਬਹੁਤ ਵੱਡੀ ਗੱਲ ਕਹਿ ਗਏ ਓ...and I couldn't believe myself how would have I missed it without reading...that was remarkable, I would say.
13 Feb 2017