Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਖਾ ਤੇ ਦਿਲ ਦੋਵੇ ਰੋਂਦੇ ਦੇਖ ਕੇ ਨਸ਼ੇ ਚ ਟੁੰਨ ਹੋਏ ਵੀਰਾ ਨੂੰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਅੱਖਾ ਤੇ ਦਿਲ ਦੋਵੇ ਰੋਂਦੇ ਦੇਖ ਕੇ ਨਸ਼ੇ ਚ ਟੁੰਨ ਹੋਏ ਵੀਰਾ ਨੂੰ

ਅੱਖਾ ਤੇ ਦਿਲ ਦੋਵੇ ਰੋਂਦੇ
 ਦੇਖ ਕੇ ਨਸ਼ੇ ਚ ਟੁੰਨ ਹੋਏ ਵੀਰਾ ਨੂੰ
ਧਿਆਉਂਦੇ ਨੇ ਉਸੇ ਧਰਤੀ ਤੇ ਨਸ਼ੇ ਦਾ ਨਾਮ
ਧਿਆਉਂਦੇ ਅਸੀ ਜਿਥੇ ਗੁਰੂਆ ਪੀਰ ਫਕੀਰਾ ਨੂੰ
ਇੱਕ ਥਾਂ ਖੜ ਕੇ ਗੱਲ ਕੀਤੀ ਨਾ ਜਾਵੇ
ਜਵਾਨ ਪੁੱਤ ਦੇ ਮੁੰਹ ਵਿੱਚ ਬੁਰਕੀਆ ਮਾ ਪਾਵੇ
ਨਸ਼ਾ ਪੂਰਾ ਕਰਨ ਲਈ ਜਿਹੜਾ
ਘਰ ਦੇ ਭਾਂਡੇ ਵੇਚਣ ਤੱਕ ਜਾਵੇ
ਅੱਕੇ ਸਕੇ ਸੰਬੰਧੀ ਕਹਿੰਦੇ ਰੱਬ ਨੂੰ
ਚੱਕ ਲੈ ਇਹਨੂੰ ਸਾਨੂੰ ਜਿਹੜਾ ਰੋਜ਼ ਸਤਾਵੇ
ਮੌੜੂਗਾ ਕੌਣ ਪੰਜਾਬ ਵੱਲ ਵਧਦੇ ਜਹਿਰੀਲੇ ਤੀਰਾ ਨੂੰ
ਅੱਖਾ ਤੇ ਦਿਲ ਦੋਵੇ ਰੋਂਦੇ
 ਦੇਖ ਕੇ ਨਸ਼ੇ ਚ ਟੁੰਨ ਹੋਏ ਵੀਰਾ ਨੂੰ
ਧਿਆਉਂਦੇ ਨੇ ਉਸੇ ਧਰਤੀ ਤੇ ਨਸ਼ੇ ਦਾ ਨਾਮ
ਧਿਆਉਂਦੇ ਅਸੀ ਜਿਥੇ ਗੁਰੂਆ ਪੀਰ ਫਕੀਰਾ ਨੂੰ
ਇਕੱਲੇ ਸਮੈਕ, ਭੁੱਕੀ ,ਕੈਪਸੂਲ
 ਤੇ ਸਰਾਬ ਦਾ ਨਹੀ ਪਰ‌ਿਵਾਰ
ਪੈਸੇ ਦੀ ਭੁੱਖ ਫੋਕੀ ਸ਼ੋਹਰਤ ,
ਜਲਦਬਾਜ਼ੀ ਵੀ ਨੇ ਇਹਨਾ ਦੇ ਯਾਰ
ਅਜ਼ੀਬ ਭੁੱਖ ਲਈ ਆਪਣਿਆ ਨੂੰ
ਮਾਰਨ ਲਈ ਹੋ ਜਾਂਦੇ ਤਿਆਰ
ਇਕ ਪਲ ਦੇ ਸਰੂਰ ਵਿੱਚ ਹੈ
ਲੱਖਾ ਬਿਮਾਰੀਆ ਮੁਸੀਬਤਾ ਦੀ ਭਰਮਾਰ
ਅਰਸ਼ ਇਕੱਲਾ ਕਿਵੇ ਕੱਢੇਂਗਾ
ਦਲਦਲ ਵਿੱਚ ਧਸ ਰਹੇ ਸਰੀਰਾ ਨੂੰ
ਅੱਖਾ ਤੇ ਦਿਲ ਦੋਵੇ ਰੋਂਦੇ
 ਦੇਖ ਕੇ ਨਸ਼ੇ ਚ ਟੁੰਨ ਹੋਏ ਵੀਰਾ ਨੂੰ
ਧਿਆਉਂਦੇ ਨੇ ਉਸੇ ਧਰਤੀ ਤੇ ਨਸ਼ੇ ਦਾ ਨਾਮ
ਧਿਆਉਂਦੇ ਅਸੀ ਜਿਥੇ ਗੁਰੂਆ ਪੀਰ ਫਕੀਰਾ ਨੂੰ

04 Dec 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

BAHUT KUJ SAMBHODHAN KRDI HAI EH RACHNA VERY NICE ARSH........... 

04 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

lajwab veer g .......


bhut sohna likhiya a tuci g....

04 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria simran g and sunil 22 g

04 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਵਧੀਆ ਅਰਸ਼ .............ਇੱਕ ਹੋਰ ਹਲੂਣਾ ........
ਜੇ ਕੋਈ ਇੱਕ ਵੀ ਸੇਧ ਲੈ ਲਵੇ ਤਾਂ ਮਨੋਰਥ ਪੂਰਾ ਹੋ ਜਾਵੇ ....
thanx  

ਬਹੁਤ ਵਧੀਆ ਅਰਸ਼ .............ਇੱਕ ਹੋਰ ਹਲੂਣਾ ........

 

ਜੇ ਕੋਈ ਇੱਕ ਵੀ ਸੇਧ ਲੈ ਲਵੇ ਤਾਂ ਮਨੋਰਥ ਪੂਰਾ ਹੋ ਜਾਵੇ ....

 

thanx  

 

04 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani to all

04 Dec 2010

Reply