Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
....ਨਸ਼ੇ ਛੱਡੋ ਕੋਹੜ ਕੱਢੋ.... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
....ਨਸ਼ੇ ਛੱਡੋ ਕੋਹੜ ਕੱਢੋ....


ਜਿਤਨੇਂ ਨਸ਼ੇ ਜਹਾਨ ਦੇ ਸਭ ਉੱਤਰ ਜਾਣ ਪਰਭਾਤ , ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ

ਮੈਂ ਹਰ ਰੋਜ਼ ਦੇਖਦਾ ਹਾਂ
ਨਸ਼ਿਆਂ ਦੇ ਹੜ ਚ,
ਵਹਿੰਦੀ ਜਵਾਨੀ ਨੂੰ
ਉੱਜੜਦੇ ਘਰਾਂ ਨੂੰ ,
ਰੁਲਦੇ ਮਾਪਿਆਂ ਨੂੰ
ਮਾੜੀ ਤਕਦੀਰ ਦੇ ਵਾਲੀਆਂ ਨੂੰ
ਜੋ ਭੁੱਲ ਬੈਠੇ ਨੇਂ
ਆਪਣੇ ਅੰਜ਼ਾਮ ਨੂੰ
ਆਪਣੀ ਮੌਤ ਨੂੰ

ਮੈਂ ਰੋਜ਼ ਵੇਖਦਾ ਹਾਂ
ਨਸ਼ਿਆਂ ਦੀ ਆੜ ਵਿੱਚ
ਹੁੰਦੇ ਇੱਜਤਾਂ ਦੇ ਘਾਣ ਨੂੰ
ਰਿਸ਼ਤਿਆਂ ਚ੍ ਪੈਂਦੇ ਫ਼ਿੱਕ ਨੂੰ
ਅੱਜ ਦੀ ਜਵਾਨੀ ਨੂੰ
ਬਾਪੂ ਦਾ ਗਲਮਾਂ ਫ਼ੜਦਿਆਂ
ਮਾਂ ਦੀ ਸੰਘੀ ਮਲਦਿਆਂ
ਮੈਂ ਰੋਜ਼ ਵੇਖਦਾਂ
ਨਸ਼ਿਆਂ ਦੀ ਮਾਰ ਹੇਠ
ਦਿਨੋ-ਦਿਨ ਕੁੱਬੀ ਹੁੰਦੀ
ਜਵਾਨੀ ਨੂੰ

ਨਸ਼ਾ ਹੋਵੇ ਤਾਂ ਕਿਰਤ ਦਾ ਹੋਵੇ
ਓਸ ਕਿਰਸਾਨ ਵਾਂਗ
ਜੇਹੜਾ ਪਹੁ ਫੁੱਟਦਿਆਂ ਹੀ
ਜੋੜ ਲੈਂਦਾ ਏ ਦੁੱਗਿਆਂ ਦੀ ਜੋੜੀ
ਤੇ ਸੂਰਜ ਦੇ ਲਾਲ ਹੋਣ ਤੱਕ
ਕਰਦਾ ਏ ਖੂਨ-ਪਸੀਨੇ ਨੂੰ ਇੱਕਸੁਰ
ਤੇ ਵਾਹੁੰਦਾ ਏ ਧਰਤੀ ਦੀ ਹਿੱਕ ਤੇ
ਚੰਗੇਰੇ ਭਵਿੱਖ ਦੀਆਂ ਲੀਹਾਂ

ਕੋਈ ਵੀ ਨਸ਼ਾ ਸਥਾਈ ਨਹੀਂ
ਏਸ ਜਹਾਨ ਉੱਤੇ ,ਸਿਵਾਏ
ਮੇਹਨਤ ਤੇ ਨਾਮ ਖੁਮਾਰੀ ਦੇ
ਏਸੇ ਲਈ ਮੈਨੂੰ ਨਹੀਂ ਪਸੰਦ
ਕੋਈ ਐਸਾ ਨਸ਼ਾ
ਜੋ ਉੱਤਰ ਜਾਵੇ
ਵਕਤ ਦੇ ਨਾਲ....

ਲਿਖਤੁਮ :- ਨਿਮਰਬੀਰ ਸਿੰਘ...

27 Feb 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

bhut kmaal likhea nimar ....

.nashean di burayi nu bht 

suchajje shabdaan nal laahnt payi aa 

rab mehar kre klm te ........jio

27 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਹੀ ਵਧਿਆ ਸੰਦੇਸ਼ ਏ ਜੀ ............ਇਹ ਨਸ਼ਾ ਐਸਾ ਕੋਹੜ ਹੈ ਜੋ ਸਮਾਜ,ਕੋਮਾ ਤੇ ਦੇਸ਼ਾ ਲਈ ਹੁਣ ਬਹੁਤ ਬੜਾ ਖਤਰਾ ਬਣ ਚੁੱਕਾ ਹੈ, ਇਸ ਲਈ ਤਾਂ ਹੁਣ ਹੋਰ ਵੀ ਸਖ਼ਤ ਕਾਨੂਨ ਬਣਾਨ ਦੀ ਲੋੜ ਹੈ........ਹਾਂ ਪਰ ਏ ਤੁਸੀਂ ਬਿਲਕੁਲ ਸਚ ਕਿਹਾ ਹੈ ਕੇ ਮਿਹਨਤ ਤੇ ਨਾਮ ਦਾ ਨਸ਼ਾ ਜੇਹੜਾ ਇਨਸ਼ਾਨ ਦਿਲੋ ਕਰਦਾ ਹੈ , ਕਦੇ ਨਹੀ ਉੱਤਰਦਾ ..........

27 Feb 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

mein roj vekhda haan ,nashea di maar heth
dino-din kubbi hundi jawani nu!

mainu nhi pasand koi aisa nasha,
jo utar jave  waqt de naal!

 

shi topic te bahut vdia likhia hai.........!

27 Feb 2012

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 


great writing nimar ji


ik-ik line vicho sachayi jhalkdi hai.hamesha vang bahut hi sedh purvak rachna hai tuhadi. sach keha tusi ke nasheya ne ajj di javani nu tabaah karke rakh ditta hai..


hamesha ese trah likhde raho thankx for sharing here.......!!!!!

27 Feb 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


ਗੁਰਮਿੰਦਰ ਬਾਈ ਜੀ
'ਜੇ' ਬਾਈ ਜੀ
ਰਾਜ਼ਵਿੰਦਰ ਜੀ
ਨਵਨੀਤ ਜੀ

ਬਹੁਤ-ਬਹੁਤ ਮੇਹਰਬਾਨੀਂ ਆਪ ਸਭ ਸਤਕਾਰਯੋਗ ਦੋਸਤਾਂ ਦੀ |

27 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

great one Nimar...


You are improving a lot and tuhade topics vi broad hunde ja rahe ne... and I admire ki tuhadi kalam sade Punjab dian problems nu byan kardi rahi hai..... 


Amazing amazing !!!

27 Feb 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਨਸ਼ੇ ਦੀ ਆੜ ਚ'
ਬਾਪੁ ਦਾ  ਗ੍ਲਾਮਾਂ ਫੜਦੇਆਂ
ਬੇਬੇ ਦੀ ਸੰਗੀ ਮਲਦੇਆਂ .ਇਹ ਸਭ ਕੁਝ ਨਸ਼ਾ ਕਰਵਾਂਦਾ.
ਬਹੁਤ ਖੂਬ ਬਾਈ ਜੀ

27 Feb 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

nashian vich ruldi jawani, te aapa bhul chukki naujawan peerhi di haalat nu bahut suchajje dhang naal bian keeta hai nimar bai ji...keep it up

27 Feb 2012

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

bilkul sahi gal ae bai g

apa nu sarea nu mil k kuj kadam chukne chahide han

27 Feb 2012

Showing page 1 of 3 << Prev     1  2  3  Next >>   Last >> 
Reply