|
|
|
|
|
|
Home > Communities > A voice against Social Evils > Forum > messages |
|
|
|
|
|
|
ਨਸ਼ੇ ਖਾਣ ਪੀਣ ਵਾਲਿਆ ਲਈ ਸੁਨਿਹਰੀ ਮੌਕਾ |
ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ
(ਨਸ਼ੇ ਖਾਣ ਪੀਣ ਵਾਲਿਆ ਲਈ ਸੁਨਿਹਰੀ ਮੌਕਾ )
ਸਿਗਰਟ, ਤੰਬਾਕੂ , ਜਰਦਾ, ਸ਼ਰਾਬ ਸਮੈਕ , ਭੁੱਕੀ ,ਅਫੀਮ ਖਾਉ ਤੇ ਵੱਡੇ ਤੋ ਵੱਡਾ ਇਨਾਮ ਪਾਉ
ਪਹਿਲਾ ਇਨਾਮ :- ਘਰੋ ਤੇ ਬਾਹਰੋ ਜੁੱਤੀਆ/ ਛਿੱਤਰ
ਦੂਜਾ ਇਨਾਮ :- ਫੇਫੜਿਆ ਚ ਗਲੀਆਂ/ ਮੋਰੀਆ
ਤੀਸਰਾ ਇਨਾਮ :- ਗੁਰਦਾ ਤੇ ਲੀਵਰ ਖਰਾਬ
ਚੌਥਾ ਇਨਾਮ :-ਸ਼ਰਤੀਆ ਟੀਂ.ਬੀ
ਪੰਜਵਾ ਇਨਾਮ :- 100 % ਕੈਂਸਰ ਰੋਗ, ਸਿਰ ਤੇ ਕਰਜ਼ੇ ਦਾ ਭਾਰ
ਛੇਵਾ ਇਨਾਮ :- ਬੱਚੇ ,ਘਰਵਾਲੀ ਅਤੇ ਮਾ ਬਾਪ ਦੀ ਬਰਬਾਦੀ
ਸਤਵਾ ਇਨਾਮ:- 4 ਹੱਥ ਦਾ ਪਲਾਟ , ਤਿੰਨ ਕੁਇੰਟਲ ਲੱਕੜਾਂ, ਪੌਣਾ ਤਿੰਨ ਮੀਟਰ ਕੱਪੜਾ ਸਫੈਦ
ਇਨਾਮਾ ਦੀ ਵੰਡ -: ਧਰਮਰਾਜ ਆਪ ਕਰਨਗੇ
ਇਨਾਮਾ ਦਾ ਸਥਾਨ:- ਹਰ ਪਿੰਡ ਤੇ ਸ਼ਹਿਰ ਦੇ ਸ਼ਮਸਾਨਘਾਟ ਵਿਖੇ
(ਪੁੱਜ ਰਹੇ ਸੱਜਣ :-. ਨਸ਼ਾ ਖਾਣ ਵਾਲੇ ਸਮੂਹ ਇਲਾਕਾ ਵੈਰੀ)
ਨੋਟ :-ਇਨਾਮਾ ਦੇ ਕੂਪਨ ਹਰ ਸ਼ਰਾਬ ਦੇ ਠੇਕੇ, ਪਾਨ ,ਬੀੜੀ ,ਸਿਗਰਟ ਵਾਲੇ ਖੋਖਿਆ ਅਤੇ ਬਲੈਕ ਕਰਨ ਵਾਲਿਆ ਕੋਲੋ ਮਿਲਣਗੇ
(ਨਸ਼ਾ ਮੌਤ ਦਾ ਵਾਰੰਟ ਹੈ ਇਸ ਤੋ ਬਚੋ)
|
|
17 Mar 2011
|
|
|
|
hmmm ... nice one Arsh....
|
|
17 Mar 2011
|
|
|
|
main ji aeh khushkhabari baghe purane di ik dukaan wich parhi c
shop da naam hai "MAME DI HATTI , samne bus stand , bagha purana
|
|
17 Mar 2011
|
|
|
|
bahut hi vadiya notice hai..nashe karan valeya da sachhi ehi Inaam hunda hai akheer nu..
thankx for sharing here
|
|
17 Mar 2011
|
|
|
|
shukria kuljeet ji and simreet
|
|
17 Mar 2011
|
|
|
|
|
bahut khoob..!!..bahut vadiya suneha ditta hai es rahi sabh nu
"" Nashe chaddo kohad kadhho ""
|
|
17 Mar 2011
|
|
|
|
bahut vadiya Arsh bai...bilkul sach hai eh !!
thankx for sharing here
|
|
17 Mar 2011
|
|
|
|
bahut khoob..!!..bahut vadiya suneha ditta hai es rahi sabh nu
"" Nashe chaddo kohad kadhho ""
|
|
17 Mar 2011
|
|
|
gud msg! |
shi msg dita hai arsh g tusi , nashe taun hon valeea hania nu 10 k ihna taun door rehn da!
well done!
|
|
17 Mar 2011
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|