Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਸ਼ਿਆਂ ਵਿੱਚ ਪੰਜਾਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
ਨਸ਼ਿਆਂ ਵਿੱਚ ਪੰਜਾਬ
ਹਰ ਚਾਹੰਦਾ ਸਾਡੇ ਘਰ ਪੁੱਤ ਹੋਵੇ,
ਪੁੱਤ ਜੰਮਣ ਤੇ ਮਾਪਿਆਂ ਨੂੰ ਬੜਾ ਮਾਣ ਹੁੰਦਾ।
ਹਾਸੇ ਫਿਕਰਾਂ ਚ' ਤਬਦੀਲ ਹੋ ਜਾਂਦੇ ਮਾਂ ਦੇ,
ਜਦੋਂ ਪੁੱਤ ਹੈ ਉਸਦਾ ਜਵਾਨ ਹੁੰਦਾ।

ਪੜਾਈ ਕਰਵਾਉਣ ਲਈ ਪੁੱਤ ਨੂੰ,
ਭੇਜਣ ਘਰੋਂ ਬਾਹਰ ਦੂਰ।
ਪਿਉ ਨੂੰ ਪੈਂਦੀ ਕਰਜ਼ੇ ਦੀ ਮਾਰ,
ਮਾਂ ਵੀ ਹੁੰਦੀ ਮਜਬੂਰ।

ਪੜਾਈ ਖਾਤਰ ਜਦੋਂ ਹੈ ਪੁੱਤ ਜਾਣ ਲੱਗਦਾ,
ਮਾਪੇ ਲੱਖ ਸਮਝਾਉਂਦੇ ਕੋਲ ਬਹਿ ਕੇ।
ਮਿਹਨਤ ਨਾਲ ਤੂੰ ਕਰੀਂ ਪੜਾਈ,
ਇੱਜ਼ਤ ਨਾ ਰੋਲੀਂ ਨਸ਼ਿਆਂ ਚ' ਪੈ ਕੇ।

ਮਾੜੀ ਸੰਗਤ ਵਿੱਚ ਮੁੰਡਾ ਜਦੋਂ ਹੈ ਪੈ ਜਾਂਦਾ,
ਘਰ ਦੀ ਨਾ ਫੇਰ ਉਹਨੂੰ ਪਰਵਾਹ ਰਹਿੰਦੀ।
ਸੰਗ ਬੇਲੀਆਂ ਦੇ ਰਹਿ ਕੇ ਜੋ ਨੇ ਨਸ਼ੇ ਕਰਦੇ,
ਜ਼ਿੰਦਗੀ ਉਹਨਾਂ ਦੀ ਹੀ ਫੇਰ ਹੈ ਤਬਾਹ ਹੁੰਦੀ।

ਕੁੱਝ ਫਿਕਰ ਹੁੰਦਾ ਘਰੋਂ ਗਏ ਪੁੱਤ ਦਾ,
ਕੁੱਝ ਯਾਦ ਦਾ ਝੋਰਾ ਖਾ ਜਾਂਦਾ।
ਫਿਕਰ ਦੁੱਗਣੇ ਹੋ ਕੇ ਝਲਕਣ ਚਿਹਰੇ ਤੇ,
ਨਾਂ ਨਸ਼ੇੜੀਆਂ ਚ' ਪੁੱਤ ਦਾ ਜਦੋਂ ਹੈ ਆ ਜਾਂਦਾ।

ਕਰਜ਼ਾ ਬਾਪੂ ਦਾ ਵੀ ਉਹ ਲਾਹ ਦਿੰਦੇ,
ਪੜਾਈ ਵਿੱਚ ਜਿੰਨਾਂ ਦਾ ਧਿਆਨ ਰਹਿੰਦਾ।
ਨਾਂ ਮਿੱਟੀ ਚ'ਮਾਪਿਆਂ ਦਾ ਰਲਾ ਦਿੰਦੇ,
ਨਸ਼ਿਆਂ ਵਿੱਚ ਜਿੰਨਾਂ ਦਾ ਰੁਝਾਨ ਰਹਿੰਦਾ।

ਇਕੱਠੇ ਖੇਡਦੇ ਨੇ ਜੂਆ, ਨਾਲੇ ਪਿੰਦੇ ਨੇ ਸ਼ਰਾਬ,
ਹੁੰਦੀ ਧੰਨ ਦੀ ਬਰਬਾਦੀ, ਨਾਲੇ ਸਿਹਤ ਵੀ ਖਰਾਬ।
ਸਾਰਾ ਦਿਨ ਰਹਿੰਦੇ ਨੇ ਨਸ਼ੇ ਚ' ਜਨਾਬ,
ਇੱਕ ਗੱਲ ਪੁੱਛੇ "ਬਰਾੜ" ਕਿੰਝ ਬਚਣਾ ਪੰਜਾਬ।

ਕਹੀ ਮਾਪਿਆਂ ਦੀ ਗੱਲ ਉੱਤੇ ਸਰੂਰ ਰਿਹਾ,
"ਕੇਵੀ" ਹਜੇ ਤੱਕ ਨਸ਼ਿਆਂ ਤੋਂ ਦੂਰ ਰਿਹਾ।
ਨਸ਼ੇ ਦੀ ਲਤ, ਪਾਉਣਾ ਮੌਤ ਨੂੰ ਖ਼ਤ,
ਫਿਰ ਕਿਉਂ ਪੰਜਾਬ ਹੋ ਨਸ਼ਿਆਂ ਚ' ਚੂਰ ਰਿਹਾ।

ਜਿੰਨਾਂ ਤੋਂ ਕਈ ਨੇ ਆਸਾਂ ਹੁੰਦੀਆਂ,
ਉਹਨਾਂ ਪੁੱਤਾਂ ਨੂੰ ਦਿੰਦੇ ਗਵਾ ਮਾਪੇ।
ਇਸੇ ਤਰਾਂ ਹੀ ਜੇ ਨਸ਼ੇ ਕਰਦੇ ਰਹੇ ਗੱਭਰੂ,
ਖਾਲੀ ਪੁੱਤਰਾਂ ਤੋਂ ਹੋਜੂ, ਇੰਝ ਪੰਜਾਬ ਜਾਪੇ।
ਖਾਲੀ ਪੁੱਤਰਾਂ ਤੋਂ ਹੋਜੂ, ਇੰਝ ਪੰਜਾਬ ਜਾਪੇ।।

Written by my younger brother Kirtveer Singh Brar....
18 Apr 2016

Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
Bohut vadia likhya g ,,Manveer and kirtveer g ,, its today 's reality,,,TFS,,
18 Apr 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
ਸ਼ੁਕਰੀਆ ਜੈਲੀ ਜੀ, ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਉਤਸ਼ਾਹਿਤ ਕਰਨ ਲਈ।
19 Apr 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 

ਬਹੁਤ ਖੂਬ ਜੀ ਲਿਖਦੇ ਰਹੋ 
ਜੀਓ 

ਬਹੁਤ ਖੂਬ ਜੀ  Clapping ਲਿਖਦੇ ਰਹੋGood Job

 

ਜੀਓ Smile

 

Thanks For Sharing 

 

21 Apr 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
thanks for appreciating....
21 Apr 2016

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut sohni creation Manveer ji..


Kiratveer nu kaho apna account bana ke vi post paave tan jo je koi us nal rabta kayam karna chahunda ta easy ho sake...


baut sohna likheya and keep it up !!!

23 Apr 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
ਸ਼ੁਕਰੀਆ ਕੁਲਜੀਤ ਜੀ for encouraging both of us...
27 Apr 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Ik fikr, ik concern apne sohne panjab ate isde kurahe jande puttaan de baare is kirat vichon saaf jhalakdi hai !

Bahut hi sohna jatan...God Bless and istraan e sohna sohna likhde ate share karde raho !
28 Apr 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
I am grateful sir, u spare ur valuable time to read this post and appreciate and encourage us....
04 May 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,............superb,............bohat khoob........

07 Jul 2016

Reply