Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਨੈਤਿਕਤਾ
Home
>
Communities
>
Punjabi Poetry
>
Forum
> messages
gurmit
Posts:
1459
Gender:
Male
Joined:
07/Nov/2012
Location:
patti distt.Tarn Taran
View All Topics by gurmit
View All Posts by gurmit
ਨੈਤਿਕਤਾ
ਸੰਸਾਰ ਵਿੱਚ ਸਿੱਖਿਆ,ਚਕਿਤਸ਼ਾ ਅਤੇ ਨਿਆਂ ਨੈਤਿਕ ਸਿੱਖਿਆ ਦੇ ਮੂਲ ਥੰਮ ਹਨ । ਜਿਹੜਾ ਸਮਾਜ ਜਾਂ ਸਰਕਾਰ ਸਿੱਖਿਆ,ਚਕਿਤਸ਼ਾ ਅਤੇ ਨਿਆਂ ਹਰ ਨਾਗਰਿਕ ਨੂੰ ਸਹੀ ਢੰਗ ਮੁਫਤ ਨਹੀਂ ਦੇ ਸਕਦੀ ਨੈਤਿਕਤਾ ਦੇ ਨਾਂ ਤੇ ਸੰਸਾਰ ਵਿੱਚ ਵਿਚਰਨ ਦਾ ਅਧਿਕਾਰ ਗਵਾ ਬੈਠਦੀਆਂ ਹਨ । ਮੌਜੂਦਾ ਤਰੱਕੀ ਦੇ ਦੌਰ ਵਿੱਚ ਸਿੱਖਿਆ,ਚਕਿਤਸ਼ਾ ਅਤੇ ਨਿਆਂ ਦਾ ਵਿਪਾਰੀਕਰਣ ਮਨੁੱਖੀ ਅਧਿਕਾਰਾਂ ਦਾ ਹਨਣ ਹੈ । ਹੌਲੀ ਹੌਲੀ ਸਿੱਖਿਆ,ਚਕਿਤਸ਼ਾ ਅਤੇ ਨਿਆਂ ਦੇ ਖੇਤਰ ਵਿੱਚ ਕਦਰਾਂ ਕੀਮਤਾ ਵਿੱਚ ਲਗਾਤਾਰ ਆ ਰਹੀ ਗਿਰਾਵਟ ਸੰਸਾਰ ਅਤੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ । ਜਦ ਤੋਂ ਸਰਕਾਰਾਂ ਨੇ ਉੱਚ ਵਿਦਿਅਾ ਸਿੱਖਿਆ,ਚਕਿਤਸ਼ਿਕ ਅਤੇ ਨਿਆਇਕ ਆਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਪ੍ਰੋਗਰਾਮ ਬਣਾਇਆ ਹੈ ਨੈਤਿਕ ਕਦਰਾਂ ਕੀਮਤਾ ਨੂੰ ਭਾਰੀ ਠੇਸ ਪਹੁੰਚੀ ਹੈ । ਸਰਕਾਰਾਂ, ਪ੍ਰਬੰਧਕੀ ਅਤੇ ਸਿੱਖਿਅਕ ਅਦਾਰਿਆਂ ਦਾ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਅਣਗੌਲਿਆ ਵਿਵਹਾਰ ਸਮਾਜ ਵਿੱਚ ਫੈਲ ਰਹੀ ਬੇਵਿਸ਼ਵਾਸ਼ੀ ਦਾ ਕਾਰਨ ਹੈ । ਅਤੇ ਨੈਤਿਕ ਕਦਰਾਂ ਕੀਮਤਾ ਦਾ ਸਿੱਖਿਆ,ਚਕਿਤਸ਼ਾ ਅਤੇ ਨਿਆਂ ਵੱਲ ਧਿਆਨ ਬਿਲਕੁਲ ਨਾਹ ਦੇ ਬਰਾਬਰ ਰਹਿ ਗਿਆ ਹੈ । ਅਸਲ ਵਿੱਚ ਸੱੱਚਾਈ ਇਹ ਹੈ ਕਿ ਵਿਦਿਅਕ ਪ੍ਰਣਾਲੀ ਦਾ ਕਾਰੋਬਾਰੀ ਹੋਣਾ ਬੱਚਿਆਂ ਲਈ ਸੱਭ ਤੋਂ ਜਿਆਦਾ ਘਾਤਕ ਸਿੱਘ ਹੋ ਰਿਹਾ ਹੈ । ਨੈਤਿਕ ਸਿੱਖਿਆ ਦੇ ਨਾਂ ਤੇ ਮਜ਼੍ਹਬੀ ਸਿੱਖਿਆ ਦੇ ਪ੍ਰਚਾਰ ਨੇ ਬੱਚਿਆਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਨੂੰ ਤਾਕ ਤੇ ਰੱਖ ਦਿਤਾ ਹੈ । ਧਰਮ ਦੀ ਸਿੱਖਿਆ ਬੱਚਿਆਂ ਵਿੱਚ ਮਾਨਵੀਂ ਕਦਰਾਂ ਕੀਮਤਾ ਨੂੰ ਪ੍ਰਫੁਲਿਤ ਕਰਨ ਵਿੱਚ ਸਹਾਈ ਹੋ ਸਕਦਾ ਹੈ । ਪਰ ਧਰਮ ਦੇ ਨਾਂ ਤੇ ਵਰਗ ਜਾਂ ਮਜ਼੍ਹਬ ਵਿਸ਼ੇਸ਼ ਦੀ ਸਿੱਖਿਆ ਬੱਚਿਆਂ ਨੂੰ ਧਰਮ ਦੇ ਰਸਤੇ ਤੌਂ ਭੱਟਕਾ ਸਕਦੀ ਹੈ ।

Yoy may enter
30000
more characters.
07 Feb 2015
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
106949265
Registered Users:
8126
Find us on Facebook
Copyright © 2009 - punjabizm.com & kosey chanan sathh
Developed By:
Amrinder Singh