Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨਜ਼ਮ
ਅੰਨੇ ਸੁਫ਼ਨੇ
ਨੀਂਦਰ ਤੋਡ਼ੀ
ਨੀਂਦਰ ਨਜ਼ਮਾਂ ਲਿਖੀਆਂ
ਨਜ਼ਮਾਂ ਵਿੱਚੋਂ
ਅੱਖਰ ਨਿਕਲੇ
ਅੱਖਰ ਗੱਲਾਂ ਸਿਖੀਆਂ
ਗੱਲਾਂ ਵਿੱਚੋਂ ਅੱਥਰੂ
ਡੁੱਲ੍ਹੇ
ਅੱਥਰੂ ਸੁਫ਼ਨੇ ਹੋਏ
ਅੱਖਰ ਅੱਗੇ
ਖੱਜਲ ਹੋ ਕੇ
ਆਖਿਰ ਸੁਫ਼ਨੇ ਮੋਏ ~

~ ਸਲੀਮ ਸ਼ਹਿਜ਼ਾਦ
03 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,..............great

04 Sep 2018

Reply