Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨ਼ਜ਼ਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਨ਼ਜ਼ਮ

ਇੱਕੋ ਜਿਹੀਆਂ ਚੀਜਾਂ ਦੋਵੇਂ ਲੱਸੀ ਤੇ ਲੜਾਈ।
ਓਨਾ ਜਾਣੀਆਂ ਇਹ ਵਧੀ ਜਿੰਨਾ ਜਾਓਗੇ ਵਧਾਈ।


ਤੋਲਕੇ ਜੇ ਬੋਲੀਏ ਤਾਂ ਪੈਂਦਾ ਨਹੀਂਓ ਪਛਤਾਉਣਾ,
ਬੜੀ ਕੀਮਤੀ ਇਹ ਗੱਲ ਸਾਨੂੰ ਵੱਡਿਆਂ ਸਿਖਾਈ।


ਕੰਮ ਕਰਦੀ ਖਰਾਬ ਸਦਾ ਕੋਈ ਇਹ ਸਵਾਰੇ ਨਾ,
ਤਾਂਹੀਂ ਨਿੰਦਦੇ ਸਿਆਣੇ ਸਦਾ ਰਹੇ ਅੜਵਾਈ।


ਝੂਠੀ ਨਿੰਦਿਆ ਵੀ ਮਾੜੀ ਹੁੰਦੀ ਕਰੀਏ ਨਾ ਕਦੇ,
ਯਾਰੋ ਪਾਉਂਦੀ ਹੈ ਕੁਰਾਹੇ ਨਾਲੇ ਝੂਠੀ ਵਡਿਆਈ।


ਉਮਰਾਂ ਦੇ ਸਫਰ ਨੁੰ ਜਿੰਦਗੀ ਬਣਾਉਂਦੀ ਜਿਹੜੀ,
ਹਮਸਫਰ ਕੋਈ ਸਾਡੇ ਹਿੱਸੇ ਐਸੀ ਨਹੀਂ ਆਈ।


ਚੰਗੀ ਹੁੰਦੀ ਹੈ ਵਿਚਾਰਾਂ ਵਿੱਚ ਰਹੇ ਜੇ ਰਵਾਨੀ,
ਖੜ੍ਹੇ ਹੋਏ ਪਾਣੀਆਂ ਚ ਜੰਮ ਜਾਂਦੀ ਹਰੇਵਾਈ।


ਖੁਦਗਰਜਾਂ ਦੀ ਯਾਰੀ ਨਾਲੋਂ ਕੱਲਾ ਬੰਦਾ ਚੰਗਾ,
ਪਰੀਤ ਆਖੀ ਗੱਲ ਫੇਰ ਪਹਿਲਾਂ ਅਜਮਾਈ।

_ਹਰਮੇਲ ਪਰੀਤ

04 May 2010

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 

ਮੇਹਰਬਾਨੀ ਪਾਜੀ ,
ਤੁਹਾਡੀ ਨਜ਼ਮ ਨਾਲ ਦਿਨ ਦੀ ਚੰਗੀ ਸ਼ੁਰੁਵਾਤ ਹੋਯੀ ,
ਬਹੁਤ ਹੀ ਖੂਬ

04 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ik ik sheyar lajawab ae 22 g..... 

bahut sohni ghazal ..... 

 

 

hamsafar lafz de vich spelling mistake reh gayi bas....

05 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
............

bahut sohna likhia bai ji

05 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

tuhaadi nazam da ik ik lafaz ba-kamaal ae veer ji..

har vaar di trah...

 

 

05 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut sohna likheya 22 ji hamesha di tara.

05 May 2010

Reply