Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜ਼ਰ ਮਿਹਰ ਦੀ ਕਰਦੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਨਜ਼ਰ ਮਿਹਰ ਦੀ ਕਰਦੇ

 

(ਕਸ਼ਮੀਰ ਅਤੇ ਕਸ਼ਮੀਰੀ ਭੈਣਾਂ ਭਰਾਵਾਂ ਤੇ ਆਈ ਮੁਸੀਬਤ ਦੀ ਘੜੀ ਵਿਚ ਅਸੀ ਸਾਰੇ ਉਨ੍ਹਾਂ ਦਾ ਸਾਥ ਦਈਏ ਹਰ ਪ੍ਰਕਾਰ ਦੀ ਸਹਾਇਤਾ ਨਾਲ, ਅਤੇ ਉਨ੍ਹਾਂ ਲਈ ਅਰਦਾਸ ਕਰੀਏ ਕਿ ਉਨ੍ਹਾਂ ਦੀ ਇਹ ਮੁਸ਼ਕਲ ਜਲਦੀ ਕੱਟੀ ਜਾਏ )

 

     ਨਜ਼ਰ ਮਿਹਰ ਦੀ ਕਰਦੇ 

 

ਕਾੰਗ ਗਜ਼ਬ ਦੀ, ਕਹਿਰਾਂ ਦਾ ਮੀਂਹ,

ਇਹ ਕੀਹ ਚੰਨ ਚੜ੍ਹਾਇਆ,

ਕਰਕੇ ਨਿਗਾਹ ਜ਼ਰਾ ਕੁ ਟੇਢੀ

ਸਵਰਗ ਦਾ ਨਰਕ ਬਣਾਇਆ,

ਤੇਰੀ ਦਿੱਤੀ ਸਜ਼ਾ ਭੁਗਤ ਲਈ

ਰਲ ਬਾਸ਼ਿੰਦਿਆਂ, ਰਾਹੀਆਂ, 

ਹੁਣ ਤਾਂ ਨਜ਼ਰ ਮਿਹਰ ਦੀ ਕਰਦੇ

ਮੁਸ਼ਕਲ ਕੱਟ ਦੇ ਸਾਈਆਂ |

 

ਬਿਸਤਰ ਬਸਤਰ ਹੈ ਨੀ ਠੰਢ 'ਚ

ਅੰਨ ਵੀ ਹੈ ਨਹੀਂ ਜੀਣ ਲਈ,

ਹਰ ਥਾਂ ਪਾਣੀ ਪਾਣੀ ਹੋ ਗਿਆ,

ਘੁੱਟ ਨਹੀਂ ਇੱਕ ਪੀਣ ਲਈ, 

ਹਸਪਤਾਲ ਨਾ ਡਾਕਟਰ ਕੋਈ

ਸੁਪਨੇ ਦਿਖਣ ਦਵਾਈਆਂ,        

ਹੁਣ ਤਾਂ ਨਜ਼ਰ ਮਿਹਰ ਦੀ ਕਰਦੇ

ਮੁਸ਼ਕਲ ਕੱਟ ਦੇ ਸਾਈਆਂ |

 

ਘਰ ਕੁੱਲੀਆਂ ਢਹਿ ਢੇਰੀ ਹੋ ਗਏ

ਲੋਥਾਂ ਦੇ ਨੇ ਸੱਥਰ,

ਇਕ ਬਿਪਤਾ ਚੁੱਕ ਸੇਵਾ ਕਰਦੇ,

ਇੱਕ ਲੈ ਮਾਰਨ ਪੱਥਰ,

ਸੇਵਾ ਬਦਲੇ ਨਫਰਤ ਕਿਉਂ,

ਕਰ ਅਕਲ ਦੀਆਂ ਭਰਪਾਈਆਂ,

ਹੁਣ ਤਾਂ ਨਜ਼ਰ ਮਿਹਰ ਦੀ ਕਰਦੇ

ਮੁਸ਼ਕਲ ਕੱਟ ਦੇ ਸਾਈਆਂ |

 

'ਏਕ ਨੂਰ' ਦੀ ਬੇਅਦਬੀ

ਨਾ ਕਰੀਏ ਨਫ਼ਰਤ ਬਲ ਕੇ,

ਔਖੀ ਘੜੀ ਜੇ ਆ ਹੀ ਪਈ ਏ,

ਕੱਟੀਏ ਸਾਰੇ ਰਲਕੇ,

ਇਕ ਦੂਜੇ ਦੀ ਸਾਰ ਲੈਣ ਨਾਲ

ਹੋਵਣ ਦੂਰ ਬਲਾਈਆਂ,  

ਹੁਣ ਤਾਂ ਨਜ਼ਰ ਮਿਹਰ ਦੀ ਕਰਦੇ

ਮੁਸ਼ਕਲ ਕੱਟ ਦੇ ਸਾਈਆਂ |

 

 

            ਜਗਜੀਤ ਸਿੰਘ ਜੱਗੀ

 

ਕਾੰਗ  = Flood, deluge; ਬਿਸਤਰ ਬਸਤਰ = Beds and Clothes; ਨਫ਼ਰਤ ਬਲ ਕੇਨਫ਼ਰਤ ਵਿਚ ਸੜ ਕੇ; ਕਰ ਅਕਲ ਦੀਆਂ ਭਰਪਾਈਆਂਰੱਬਾ ਇਹੋ ਜਿਹੇ ਲੋਕਾਂ ਦੀ ਅਕਲ ਦੀ ਕਮੀ ਪੂਰੀ ਕਰ ਦੇ ਜੋ ਪ੍ਰੇਮ ਭਾਵ ਅਤੇ ਸੇਵਾ ਦਾ ਉੱਤਰ ਵੀ ਨਫ਼ਰਤ ਨਾਲ ਦਿੰਦੇ ਹਨ |

 


15 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
very nice attempt Sir.......nazar mehar de karde..
16 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਹ ਰਚਨਾ ਕਸ਼ਮੀਰ ਦੀ ਹਾਲੋਂ ਬੇਹਾਲ ਹੋੲੀ ਸੁੰਦਰਤਾ ,ਕਸਮੀਰੀ ਲੋਕਾਂ ਦਾ ਦਰਦ ਬਿਆਨ ਕਰਨ ਦੇ ਨਾਲ ਕਸ਼ਮੀਰ ਦੇ ਬਿਗੜੇ ਹਾਲਾਤਾਂ ਦੇ ਸੁਧਾਰ ਲੲੀ ਓਸ ਮਾਲਕ ਅੱਗੇ ੲਿੱਕ ਸੱਚੀ ਅਰਦਾਸ ਹੈ ,

ਜੋ ਜ਼ਰੂਰ ਕਬੂਲ ਹੋਵੇਗੀ । ੲਿੱਕ ਨਫ਼ੀਸ ਤੇ ਸੁੱਚੇ ਅਹਿਸਾਸਾਂ ਨਾਲ ਭਰੀ ਰਚਨਾ । ਰੱਬ ਭਲਾ ਕਰੇ …॥
16 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਜੀਵ ਅਤੇ ਸੰਦੀਪ ਬਾਈ ਜੀਓ, ਤੁਸੀਂ ਹਮੇਸ਼ਾ ਹੀ ਦਿਲ ਦੇ ਬਹੁਤ ਅਮੀਰ ਬਣਕੇ ਹੌਂਸਲਾ ਅਫਜਾਈ ਕਰਦੇ ਹੋ | ਬਹੁਤ ਬਹੁਤ ਧੰਨਵਾਦ ਜੀ | ਜਿਉਂਦੇ ਵੱਸਦੇ ਰਹੋ ਤੇ ਮਾਂ ਬੋਲੀ ਦੀ ਸੇਵਾ ਵਿਚ ਜੁਟੇ ਰਹੋ |

 

ਰੱਬ ਰਾਖਾ ਜੀ |

16 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

sorry for the late reply sir,,,

 

bahut khoob,,,

 

dedication to the people who suffered during this chaos ,,,

 

God bless them ,,,

 

keep up the good work sir,,,

 

jio,,,

18 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Harpinder Ji, Thank you for visiting the verse and giving encouraging comments.

God Bless U !
18 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit sir......once again a superb composition 

 

as unique work of poetry... Standing ovation to you for this poem, Sir......

 

may God bless the ppl of J&K

 

parmatma mehar karan ohna te.......

18 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ, ਸ਼ੁਕਰੀਆ ! ਤੁਸੀ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਿਆ ਕਿਰਤ ਲਈ ਅਤੇ ਆਦਰ ਕੀਤਾ ਇਸਦਾ |
ਬਹੁਤ ਬਹੁਤ ਧੰਨਵਾਦ ਜੀ |
ਰੱਬ ਰਾਖਾ |     

ਨਵੀ ਜੀ, ਸ਼ੁਕਰੀਆ ! ਤੁਸੀ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਿਆ ਕਿਰਤ ਲਈ ਅਤੇ ਇਸਦਾ ਆਦਰ ਕੀਤਾ |


ਬਹੁਤ ਬਹੁਤ ਧੰਨਵਾਦ ਜੀ |


ਰੱਬ ਰਾਖਾ |     

 

18 Sep 2014

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਬਹੁਤ ਹੀ ਸੁੰਦਰ ਕਿਰਤ ਹੈ ਇਹ ਸਰ ਤੁਹਾਡੀ............

10 Nov 2016

Reply