Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 88
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
Never Forget 1984

ਕਿੰਝ ਭੁੱਲ ਜਾਈਏ ਦਸ ਸਰਕਾਰੇ

1984 ਨੂੰ।

 

ਆਪਣੇ ਹੀ ਦੇਸ਼ ਦੇ ਲੋਕਾਂ ਤੇ ਕੀਤੇ

ਅਤਿਆਚਾਰਾਂ ਨੂੰ।

 

ਅੱਜ ਵੀ ਖੁਲੇ ਵਿਚਰ ਰਹੇ

ਓਹਨਾ ਕਟਲੇਦਾਰਾਂ ਨੂੰ।

 

ਆਪਣੇ ਹੀ ਸੀਨੇ ਤੇ ਛੁਰਾ ਮਾਰਨ ਵਾਲੇ

ਉਹ ਕੌਮ ਦੇ ਗ਼ਦਾਰਾਂ ਨੂੰ।

07 Jun 2017

Reply