Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿੱਲੀ ਦੇ ਦਰਬਾਰ ਨੂੰ-ਇੱਕ ਉਲਾਂਭਾ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਦਿੱਲੀ ਦੇ ਦਰਬਾਰ ਨੂੰ-ਇੱਕ ਉਲਾਂਭਾ

ਅੱਜ 1984 ਸਿਖ ਕਤਲੇਆਮ 26 ਸਾਲ ਪੂਰੇ ਹੋ ਗਏ ਨੇ ਤੇ ਜਖ੍ਮ ਸਿਖ ਕੌਮ ਤੇ ਪੰਜਾਬ ਦੇ ਪਿੰਡੇ 'ਤੇ ਲੱਗੇ ਸਨ ...ਓਹ ਅੱਜ ਵੀ ਓਸੇ ਤਰ੍ਹਾ ਅੱਲੇ ਤੇ ਹਰੇ ਹਨ .......ਮੈਂ ਓਸ ਦਰਦਨਾਕ ਤੇ ਅਸਹਿ ਦੁਖਾਂਤ ਬਾਰੇ ਇੱਕ ਉਲਾਂਭਾ ਦਿੱਲੀ ਦੇ ਦਰਬਾਰ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਏ ......... ਜੇ ਕੁਝ ਗਲਤ ਤੇ ਨਾ-ਮੰਜੂਰ ਲਿਖਿਆ ਗਿਆ ਹੋਵੇ ਤਾ ਮੁਆਫ ਕਰਨਾ ........ਸ਼ੁਕਰੀਆ ਜੀ 
ਲੱਖ ਲਾਹਨਤਾਂ ਤੈਨੂੰ ਪੈ ਰਹੀਆਂ ਦਿੱਲੀ ਦਰਬਾਰੇ,
ਕਿਵੇਂ ਕਰੀਏ ਬਿਆਨ, ਜੋ ਕਹਿਰ ਤੂੰ ਗੁਜਾਰੇ |
ਖੋਹ ਲਏ ਮਾਵਾਂ ਦੇ ਪੁੱਤ, ਜੀ-ਜਾਨ ਤੋਂ ਪਿਆਰੇ ,
ਕਈ, ਸਿਰਾਂ ਦੇ ਸੁਹਾਗ , ਤੂੰ ਚੌਕਾਂ 'ਚ ਉਜਾੜੇ |
ਗੱਲ ਪਾ ਟਾਇਰ-ਪੈਟ੍ਰੋਲ, ਤੂੰ ਅੱਗਾਂ ਲਾ ਕੇ ਸਾੜੇ,
ਲੁੱਟ ਇਜ਼ਤ ਧੀਆਂ ਦੀ, ਟੁੱਟੇ ਰਿਸ਼ਤੇ ਤੇ ਨਾਤੇ |
ਨਹੀਂਓ, ਭੁੱਲ ਹੋਣਾ ਮੰਜਰ ਤੇ ਦੁਖਾਂ-ਦਰਦਾਂ ਦੇ ਸਾਕੇ,
ਰਹੂ ਕਰਦਾ ਪੰਜਾਬ ਸਦਾ, *ਇਕੱਤੀ ਜਿਹੇ ਵਾਕੇ |
ਸਾਨੂੰ ਵਰਤਿਆ ਤੁਸੀਂ , ਬਸ ਆਖ ਯੋਧੇ- ਘਾੜੇ,
ਥੋਡੇ ਆਪਣੇ ਤਾ ਭਜਗੇ, ਮੂੰਹ ਫੇਰ ਕੇ ਲਗਾੜੇ |
ਰਹੇ ਜਿਹੜੇ ਸੀ ਬਚਾਉਂਦੇ, ਵੈਰੀ ਨਾਲ ਟਕਰਾਕੇ,
ਪਲਾਂ ਵਿਚ ਰਾਖਿਆਂ ਨੂੰ, ਬਨਾਤਾ ਤੁਸੀਂ ਮਾੜੇ |
ਸਾੜੇ ਗੁਰਾਂ ਨੇ ਸੀਸ ਤੇਰੇ, ਚੌਕ ਵਿਚ ਕਟਵਾਇਆ ,
ਤੇਰੇ ਪੰਡਤ ਬਚਾਏ , ਜਿਹੜੇ ਜਾਂਦੇ ਸੀ ਲਤਾੜੇ |
ਸਾਡੀ ਕੌਮ ਨੇ ਵਧਾਈ ਤੇਰੀ , ਸ਼ਾਨ ਹਰ ਪਾਸੇ ,
ਨੀ, ਤੂੰ ਗਲੀਆਂ ਦੇ ਕੱਖਾਂ ਵਾਂਗੂੰ,ਪੈਰਾਂ 'ਚ ਲਤਾੜੇ |
26 ਸਾਲਾਂ ਬਾਅਦ ਵੀ ,ਅਜੇ ਜਖਮ ਨੇ ਅੱਲੇ,
ਰਖ ਬੁੱਕਲ 'ਚ ਕਾਤਲਾਂ ਨੂੰ , ਮਾਰੇ ਤੂੰ ਘੁਰਾੜੇ |
ਲੈਣਾ ਇਨਸਾਫ਼ ਅਸੀਂ , ਹੋ ਕਰ ਇੱਕ-ਮਿੱਕ ਲੜਾਂਗੇ,
ਤੱਕੀ , ਤੇਰੇ ਸੱਜਣ-ਜਗਦੀਸ਼, ਜਦ ਹੱਥੀਂ ਫਾਂਸੀ ਚਾੜੇ ||
ਤੱਕੀ , ਤੇਰੇ ਸੱਜਣ-ਜਗਦੀਸ਼, ਜਦ ਹੱਥੀਂ ਫਾਂਸੀ ਚਾੜੇ ||    
                                         ਜੱਸ ਬਰਾੜ (01112010)

*ਇਕੱਤੀ.........31 oct, 1984...... attack on indra gandhi and shoot dead 

31 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
26 ਸਾਲਾਂ ਬਾਅਦ ਵੀ ,ਅਜੇ ਜਖਮ ਨੇ ਅੱਲੇ,

ਰਖ ਬੁੱਕਲ 'ਚ ਕਾਤਲਾਂ ਨੂੰ , ਮਾਰੇ ਤੂੰ ਘੁਰਾੜੇ |

 thanx veer ji ap ji ne delhi de nasalkushi kand te poem likhi hai ji........... bahut bahut thanx veer ji......................

From:- Harkiran Jeet Singh Khalsa, Chairman Shan-E-Khalsa Gatka Academy(Regd.) Fazilka

Komi Parcharak Sec. :- All India Sikh Student Fedration(Peer Mohd.)

Gen. Sec. :- Shan-E-Khalsa Gurmat Parchar Asso. Fazilka

Center President National Consumer Asso.(Regd.)

31 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਲੱਖ ਲਾਹਨਤਾਂ ਪੈ ਰਹੀਆਂ,ਤੈਨੂੰ  ਦਿੱਲੀ ਦਰਬਾਰੇ,

ਕਿਵੇਂ ਕਰੀਏ ਬਿਆਨ, ਜੋ ਕਹਿਰ ਤੂੰ ਗੁਜਾਰੇ.........

Nice one 22 G....

31 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਧੰਨਬਾਦ  ਜੀ .........ਬਹੁਤ ਸ਼ੁਕਰੀਆ ਜੀ

01 Nov 2010

Golu Sangha
Golu
Posts: 1
Gender: Male
Joined: 21/Apr/2010
Location: Moga
View All Topics by Golu
View All Posts by Golu
 
buhat vadia veer ji 

02 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
Too good ji,

sade dilan da haal shabadan ch byan kita ee tusin...

02 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 
bahut khoob jas ji..........pata nahin insaaf kad miluga.

India di eho jihian neetian ne kinne lokan de hathan vich hathyar ditte ne.

thanx for sharing.

03 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
22 g main late ho gaya sorry

very well written akha num ho gayiya

04 Nov 2010

Reply