Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ek yaad.. :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ek yaad..
ਓਹ ਕਿਹੰਦੇ ਮਿੱਟੀ ਪਾਊ ਬੀਤੀਆ ਗੱਲਾਂ ਤੇ..ਕੀ ਲੇਣਾ ਜ਼ਖਮ ਫਰੋਲ ਕੇ..
ਜੋ ਬੀਤ ਗਿਆ ਸੋ ਬੀਤ ਗਿਆ ਕਿਓਂ ਵਕ਼ਤ ਗੁਵਾਂਦੇ ਐਵੇਂ ਬੋਲ ਕੇ..
ਪਰ ਕਿੰਝ ਭੁਲਣ ਓਹ ਜਿਹਨਾ ਵਕ਼ਤ ਓਹ ਭੇੜਾ ਦੇਖੇਆ ਹੈ..
ਕਈ ਸੜ੍ਹ ਗਏ, ਕਈ ਮਰ ਗਏ...ਕਈਆਂ ਅਪਣਿਆ ਦਾ ਸਿਵਾ ਸੇਕੇਆ ਹੈ..
ਜੇਹੜੇ ਬੇਰੇਹਮੀ ਨਾਲ ਮਾਰੇ ਗਏ...ਪਾ ਟਾਇਰ ਗਲਾ ਚ ਸਾੜੇ ਗਏ..
ਕੀ ਕਸੂਰ ਓਹਨਾ ਦਾ ਸੀ ਲੋਕੋ ਜੋ ਅਨ੍ਹ੍ਜਮੇ ਹੀ ਮਾਰੇ ਗਏ...
ਓਹ ਅੱਜ ਵੀ ਜਿੰਦਾ ਲਾਸ਼ਾ ਨੇ ..ਜਿਹਨਾ ਸਾਹਮਣੇ ਸਬ ਕੁਛ ਹੋਇਆ ਸੀ..
ਦਰਦ ਓਹਨਾ ਦੇ ਸੁਣ ਸੁਣ ਕੇ ਤਾ ਪੱਥਰਾਂ ਦਾ ਦਿਲ ਵੀ ਰੋਇਆ ਸੀ..
ਇਸੇ ਆਸ ਵਿਚ ਜਿੰਦਾ ਨੇ ਸ਼ਾਇਦ ਅੱਜ ਹੀ ਕਿਧਰੇ ਇਨਸਾਫ਼ ਮਿਲੇ..
ਇਹਨਾ ਜਲਦੀਆਂ ਰੂਹਾਂ ਨੂੰ ਸ਼ਾਂਤੀ ਮਿਲੇ...ਜਿਨਾ ਕੀਤਾ ਰੱਬਾ ਸਰਾਪ ਮਿਲੇ ...
04 Nov 2013

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
bahut sohna te dil nu shu jaan wala likheya
10 Feb 2014

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
Thanx Gurbhej
10 Feb 2014

Reply