Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਨੇ ਦਿਨਾ ਤੋ ਲਿਖਣ ਨੂ ਚਿਤ ਨੀ ਕੀਤਾ .. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਕਿਨੇ ਦਿਨਾ ਤੋ ਲਿਖਣ ਨੂ ਚਿਤ ਨੀ ਕੀਤਾ ..

ਕਿਨੇ ਦਿਨਾ ਤੋ ਲਿਖਣ ਨੂ ਚਿਤ ਨੀ ਕੀਤਾ ..

ਦੋਸਤਾ ਦੁਸਮਣਾ ਦੀ ਪ੍ਰਵਾਹ ਹੀ ਕਦ ਸੀ ??

ਪਰ ਏਸ ਵਾਰੀ ਤਾਂ ਕਲਮ ਨੇ ਵੀ ਮੇਰਾ ਹਿਤ ਨੀ ਕੀਤਾ ..

 

 ਮੈ ਕਦ ਕਿਹਾ ਸੀ ਕੇ ਤੂ ਗਲਤ ਲਿਖਿਆ ??

ਮੈ ਕਦ ਕਿਹਾ ਸੀ ਕੇ ਤੂ ਗਲਤ ਬੋਲਦਾ??

ਬਸ ਫਰਕ ਇਥੇ ਹੀ ਸੀ ਮੇਰੇ ਦੋਸਤ

ਅਜੇ ਤੇਰੀ ਸੋਚ ਦੇ ਮੈਨੂ ਮੇਰੀ ਸੋਚ ਨੇ ਵਿਤ ਨੀ ਕੀਤਾ ...

ਕਿਨੇ ਦਿਨਾ ਤੋ ਲਿਖਣ ਨੂ ਚਿਤ ਨੀ ਕੀਤਾ .....

 

ਭਲਾ ! ਮੈ ਕੀ ਕਰਨਾ ਗਿਣਕੇ ਹਲ੍ਲਾ ਸ਼ੇਰੀਆ ਨੂ ??

ਭਲਾ ! ਮੈ ਕੀ ਕਰਨਾ ਕਾਇਰਤਾ ਅਤੇ ਦਲੇਰੀਆ ਨੂ ??

ਪੜ ਲਿਖ ਗਿਆ ਬੇਸ਼ਕ਼ ਮੈ ਕਿਤਾਬੀ ਅਖਰ

ਪਰ ਜਿੰਦਗੀ ਦਾ ਅਜੇ ਮਾਸਾ ਵੀ ਗਣਿਤ ਨੀ ਕੀਤਾ  ..

ਕਿਨੇ ਦਿਨਾ ਤੋ ਲਿਖਣ ਨੂ ਚਿਤ ਨੀ ਕੀਤਾ .....

 

ਤੂ ਵੀ ਆਖਣ ਲਗ ਗਿਆ ਜੋ ਸਭ ਕਹਿੰਦੇ ਨੇ

ਲੋਕਾ ਦਾ ਕੀ ਏ ਇਹ ਪਥਰ ਨੂ ਰਬ ਕਹਿੰਦੇ ਨੇ

ਬੇਅੰਤ’ ਮੈ ਤਾਂ  ਰਾਹ ਫੜਿਆ ਬਿਨਾ ਪੈੜਾ ਆਲਾ

ਇਹ ਨਹੀ ਕੇ ਮੈਨੂ ਕਿਸੇ ਕਦੀ ਵਰਜਿਤ ਨੀ ਕੀਤਾ ...

 

ਕਿਨੇ ਦਿਨਾ ਤੋ ਲਿਖਣ ਨੂ ਚਿਤ ਨੀ ਕੀਤਾ .....

ਦੋਸਤਾ ਦੁਸਮਣਾ ਦੀ ਪ੍ਰਵਾਹ ਹੀ ਕਦ ਸੀ ??

ਪਰ ਏਸ ਵਾਰੀ ਤਾਂ ਕਲਮ ਨੇ ਵੀ ਮੇਰਾ ਹਿਤ ਨੀ ਕੀਤਾ ....

                                                            BEant

27 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਬਹੁਤ ਹੀ ਵਧੀਆ ਲਿਖਿਆ  ਆ ਵੀਰ ਜੀ.....


ਬਸ ਥੋੜੀ ਜਿਹੀ ਪੰਜਾਬੀ ਗਰਾਮਰ ਦੀ ਕਮੀ ਲੱਗੀ ਜੀ.... bt very nice writing g....tfs

27 Oct 2011

BS Dhaliwal Balwinder Singh
BS Dhaliwal
Posts: 5
Gender: Male
Joined: 14/Oct/2011
Location: Mansa
View All Topics by BS Dhaliwal
View All Posts by BS Dhaliwal
 

nic  g

27 Oct 2011

DEEPI MAJOR  SANDHU (MAHERU)
DEEPI MAJOR
Posts: 8
Gender: Female
Joined: 26/Aug/2011
Location: VANCOUVER
View All Topics by DEEPI MAJOR
View All Posts by DEEPI MAJOR
 

very nice......

09 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

nice one

09 Nov 2011

Reply