|
|
|
|
|
|
Home > Communities > Punjabi Boli > Forum > messages |
|
|
|
|
|
ਨਵੀਯਾਂ ਪੰਜਾਬੀ ਬੋਲੀਆਂ |
Sat shri akal ji sab nu.. aao ji boliyan da ik nava daur shuru kariye..naviya boliyan nal.. :)
Sasse ni samja lai putt nu
ghar ni begane janda
ni ghar di shakar bure vargi..
ghar di shakar bure vargi
gud chori da khanda..
ni chandre nu ishq bura
bin paudi chad janda ..
ni chandre nu ishq bura
bin paudi chad janda..
ni chandre nu ishq bura..
ਸੱਸੇ ਨੀ ਸਮਜਾ ਲੈ ਪੁੱਤ ਘੱਰ ਨੀ ਬੇਗਾਨੇ ਜਾਂਦਾ ਨੀ ਘੱਰ ਦੀ ਸ਼ੱਕਰ ਬੁਰੇ ਵਰਗੀ ਘੱਰ ਦੀ ਸ਼ਕਰ ਬੁਰੇ ਵਰਗੀ ਗੁੜ ਚੋਰੀ ਦਾ ਖਾਂਦਾ ਨੀ ਚੰਦਰੇ ਨੁ ਇਸ਼ਕ ਬੁਰਾ ਬਿਨ ਪੌੜੀ ਚੜ ਜਾਂਦਾ ਨੀ ਚੰਦਰੇ ਨੁ ਇਸ਼ਕ ਬੁਰਾ ਬਿਨ ਪੌੜੀ ਚੜ ਜਾਂਦਾ ਨੀ ਚੰਦਰੇ ਨੁ ਇਸ਼ਕ ਬੁਰਾ
|
|
13 Mar 2012
|
|
|
|
ਬਹੁਤਾ ਮਿਠਾ ਅੱਜ ਕੱਲ ਸੁੱਗਾਰ ਵੀ ਜਲਦੀ ਕਰ ਦਿੰਦਾ ਹੈ .........
|
|
13 Mar 2012
|
|
|
|
SSA Jee boli sohni ae tuhadi....haan j bura na manno ikk gall aakhaan k ithey alraedy jo Thread hai boliyaqn da us wich add karogey taan jyada vadhia rahega.....othey kaafi collection hqai pehlaqn v....so please contribute there,,,here is the link
http://punjabizm.com/forums-punjabi-boliyan-22-2-1.html
|
|
13 Mar 2012
|
|
|
|
ਅਮਨ ਜੀ .....ਮੈ ਵੀ ਤੁਹਾਨੂ ਪਹਲੇ ਇਹੀ ਏਡਵਇਸ ਕੀਤਾ ਸੀ...ਮੇਰੇ ਖਿਆਲ ਨਾਲ ਬਲਿਹਾਰ ਜੀ ਠੀਕ ਕਹ ਰਹੇ ਨੇ ..............
|
|
13 Mar 2012
|
|
|
|
|
|
Thnx....aman.....pls....dont mind........
|
|
13 Mar 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|