Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓਹ ਛਪੱੜ ਦਾ ਪਾਣੀ ਜਿਹੜਾ ਇੱਕ ਸੌ ਸਾਲਾ ਤੋਂ - ਉੱਥੇ ਦਾ ਉੱਥੇ ਹੀ ਖੜਾ ਹੈ। :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਓਹ ਛਪੱੜ ਦਾ ਪਾਣੀ ਜਿਹੜਾ ਇੱਕ ਸੌ ਸਾਲਾ ਤੋਂ - ਉੱਥੇ ਦਾ ਉੱਥੇ ਹੀ ਖੜਾ ਹੈ।

http://www.5abi.com/breview/br2008/026-bharind-bolla-151011.htm

 

Full Article see link

 

ਪੰਜਾਬੀ ਸਾਹਿਤ। ਓਹ ਛਪੱੜ ਦਾ ਪਾਣੀ ਜਿਹੜਾ ਇੱਕ ਸੌ ਸਾਲਾ ਤੋਂ - ਉੱਥੇ ਦਾ ਉੱਥੇ ਹੀ ਖੜਾ ਹੈ। ਜਿਸ ਅਸਥਿਰ ਪਾਣੀ ਵਿੱਚ ਬੁੱਢੇ "ਲਿਖ਼ਾਰੀ" ਇਕ ਦੂਜੇ ਦੀ ਪੂੱਛ ਫੜਕੇ ਮੱਝਾਂ ਵਾਂਗ ਡੋਬੇ ਲੈ ਲੈ, ਵਾਰੋ ਵਾਰੀ ਆਪਣੇ ਤੁਰਮ ਆਪ ਹੀ ਵਜਾਈ ਜਾਂਦੇ ਨੇ। ਇਹ ਓਹ ਸਾਹਿਤ ਜਿਹੜਾ ਸੂਫ਼ੀ ਫ਼ਕੀਰਾਂ ਤੋਂ ਬਾਅਦ ਕੋਈ ਲਾਸ਼ ਦਿਆਂ ਕੇਸਾਂ ਵਾਂਗ ਵੱਧਣ ਤੋਂ ਹੱਟ ਗਿਆ, ਕੋਈ ਸਾਧੇ ਪਾਣੀ ਤੋਂ ਸਜਾਈ ਬਰਫ਼ ਦੀ ਅਸਚਰਜ ਮੂਰਤੀ ਤੋਂ ਪਿਘਲ ਕੇ ਦੁਬਾਰਾ ਸਾਧਾ ਪਾਣੀ ਹੋ ਗਿਆ। ਸੋਹਣੀ ਦਾ ਘੜਾ ਤਾਂ ਕੀ, ਸੋਹਣੀ ਵੀ ਗੁਦਾਜ਼ ਹੋ ਗਈ!

 

ਆਲੋਚਨਾ: ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਪ੍ਰਕਾਸ਼ਕ: ਲਹੌਰ ਪਬਲਿਸ਼ਰ, ਲੁਧਿਆਣਾ 2011
ISBN: 978-81-7647-283-8

 

21 Oct 2011

Reply