Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
,ਨੀ ਸੁਣ ਸੈਂਟਰ ਦੀਏ ਸਰਕਾਰੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
,ਨੀ ਸੁਣ ਸੈਂਟਰ ਦੀਏ ਸਰਕਾਰੇ

,ਨੀ ਸੁਣ ਸੈਂਟਰ ਦੀਏ ਸਰਕਾਰੇ ,

ਤੈਨੂੰ ਭਾਰਤ ਦੀ ਧੀ ਆਵਾਜ਼ਾ ਮਾਰੇ,

ਨਾ ਦਿੱਲੀ ਬਚੀ ਨਾ ਬੱਚਿਆ ਪੰਜਾਬ ,

ਜਿੱਧਰ ਵੀ ਦੇਖਾ ਮੱਚਿਆਂ ਹਾਹਾਕਾਰ,

ਮਰ ਮੁੱਕ ਗਈ ਸੂਬੇ ਦੀਆਂ ਸਰਕਾਰਾਂ ;

ਨੰਨੀ ਛਾਂ ਦੇ ਨਾਅਰੇ ਲੱਖਾਂ ਪੈਸੇ ਖਰਚ ਕੇ ਟੀ.ਵੀ ਅਖ਼ਬਾਰਾਂ ਵਿੱਚ ਲਗਾਵੇ,

ਫੇਰ ਕਾਹਤੋ ਤੂੰ ਇਨਸਾਫ ਦੀ ਥਾਂ ਧੀਆ ਦੀਆਂ ਇੱਜ਼ਤਾਂ ਮੁੱਲ ਕੋਡੀਆਂ ਵਿੱਚ ਪਾਵੇ,

ਨੀ ਸੁਣ ਸੈਂਟਰ ਦੀਏ ਸਰਕਾਰੇ ,

ਕਾਹਤੋ ਬਲਾਤਕਾਰੀਆਂ ਨੂੰ ਬਚਾਵੇ,

ਜਿਊਦੇ ਜੀਅ ਧੀਆਂ ਨੂੰ ਮੌਤ ਦੀ ਸ਼ਜਾਂ ਸੁਣਾਵੇ,

ਤੂੰ ਬਲਾਤਕਾਰੀਆ ਨੂੰ ਦੇ ਕੇ 5-7ਸਾਲ ਦੀ ਸ਼ਜ਼ਾਂ,

ਔਰਤਾਂ ਦੀਆਂ ਇੱਜ਼ਤਾਂ ਦਾ ਮਜ਼ਾਕ ਕਿਉਂ ਉਡਾਵੇ,

ਰੋਜ਼ ਵਗਣ ਲੱਗ ਪਿਆ ਇੱਜ਼ਤਾਂ ਨੂੰ ਤਾਰ-ਤਾਰ ਕਰਣ ਦਾ ਦਰਿਆਂ

, ਕਿਉਂ ਰੋਕ ਨਾ ਲਾਵੇ ਤੂੰ

, ਲੱਖਾਂ ਧੀਆਂ ਰੋਦੀਆਂ,

ਗੁਰੂਆਂ ਪੀਰਾਂ ਦੀ ਧਰਤ ਨੂੰ ਕਾਹਤੋ ਧੀਆਂ ਦੇ ਖੂਨ ਨਾਲ ਰੰਗਾਵੇ ਤੂੰ ?

ਸੁਣ ਅੱਖੋਂ ਅੰਨੀਏ,ਕੰਨੋ ਬੋਲੀਏ ਸਰਕਾਰੇ ਨੀ,

ਕਿਉਂ ਦਿਖਦਾ ਨਾ ਤੈਨੂੰ ਜ਼ੁਰਮ ਕਿਉ ਨੀ ਸੁਣਦੀਆਂ ਮਾਸੂਮਾਂ ਦੀਆਂ ਚੀਕਾਂ ?

ਨੀ ਸੁਣ ਸੁੱਤੀਏ ਸਰਕਾਰੇ,

ਕਦ ਜਾਗ ਕੇ ਦੇਖੇਗੀ ਇਹ ਪਏ ਖਿਲਾਰੇ,

ਤੇਰੀ ਗਹਿਰੀ ਨੀਂਦ ਨੇ ਵਹਿਸ਼ੀਆਂ ਦੇ ਕਰਤੇ ਵਾਰੇ ਨਿਆਰੇ, ,

ਕਰਤੇ ਹੱਥ ਖੜੇ ਦਰਿੰਦੇ ਲੁੱਟਦੇ ਧੀਆਂ ਦੀ ਇੱਜ਼ਤ ਸ਼ਰੇਆਮ ਬਾਜ਼ਾਰਾਂ

,ਹਵਸ ਦੇ ਭੁੱਖੇ ਕੁੱਤੇ ਨੋਚ -ਨੋਚ ਖਾਵਣ ਧੀਆਂ ,

,ਘਰੋ ਨਿਕਲਣਾ ਮੁਸ਼ਕਿਲ ਹੋ ਗਿਆ,

ਕਾਲਜ ਜਾਣੋ ਹਟਾਵਣ ਮਾਪੇ,

ਮੈਂ ਡਾਕਟਰ ਬਣਾ,ਵਕੀਲ ਬਣਾ,

ਧੀਆਂ ਦੇ ਬੁਣੇ ਖਵਾਬ ਟੁੱਟ ਚਲੇ ਸਾਰੇ,

ਸੁਣ ਸੈਂਟਰ ਦੀਏ ਸਰਕਾਰੇ,

ਸਕੂਲ ਕਾਲਜ ਜਾਂਦੀ ਧੀ ਨੂੰ ਬੰਦੇ ਦੇ ਰੂਪ ਵਿੱਚ ਪੈ ਜਾਂਦੇ ਕੁੱਤੇ ਸਾਰੇ,

ਕੁੱਤਿਆਂ ਅੱਗੇ ਧੀ ਇੱਜ਼ਤ ਲਈ ਹੱਥ ਜੋੜ ਵਾਸਤੇ ਪਾਵੇ,

ਪਰ ਕੁੱਤੇ ਪਾਉਣ ਇੱਜ਼ਤਾਂ ਦੇ ਖਿਲਾਰੇ,

ਤੂੰ ਨੱਥ ਨਾ ਦਰਿੰਦਿਆਂ ਨੂੰ ਪਾਵੇ,

ਦੋਸ਼ੀ ਖੁੱਲੇ ਘੁੰਮਣ ਸਾਰੇ,

ਇਨਸਾਨਾਂ ਦੀ ਬਸਤੀ ਵਿੱਚ ਇਹ ਇਨਸਾਨ ਘੱਟ ਦਰਿੰਦੇ ਬਾਹਲੇ,

ਕਈ ਵਹਿਸ਼ੀਆਂ ਨੇ ਤੇਜ਼ਾਬ ਸੁੱਟ ਚਿਹਰੇ ਧੀਆਂ ਦੇ ਸਾੜੇ,

ਕੁੱਖਂ ਵਿੱਚ ਮਾਰਨ ਧੀਆਂ ਨੂੰ ਮਾਪੇ,

ਕਿਉ ਵਧਾ ਰਹੀ ਦਰਿੰਦਗੀ ,

ਕਿਉ ਰੋਕ ਨਾ ਤੂੰ ਕੋਈ ਲਾਵੇ,

ਕਾਹਤੋ ਆਦਮਖੋਰਾਂ ਦੇ ਹੱਕ ਵਿੱਚ ਕਾਨੂੰਨ ਬਣਾਵੇ,

ਕਾਹਤੋ ਧੀਆਂ ਦਾ ਮਜ਼ਾਕ ਬਣਾਵੇ  ,

ਕੁਝ ਤਾਂ ਸੋਚ ਵਿਚਾਰ ਕਰ,

ਹਵਸ ਦੇ ਪੁਜਾਰੀਆਂ ਖਿਲਾਫ ਕੋਈ ਰਾਹ ਅਖਤਿਆਰ ਕਰ,

ਨੀ ਸੁਣ ਸੈਂਟਰ ਦੀਏ ਸਰਕਾਰੇ,,,,,,ਪ੍ਰੀਤ ਬਰਤੀਆ

18 Aug 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut bahut shukria preet g is topic te likhn lyi....m v jdo d oh parso d news dekhi hai mann ina udaas hai ..k oh raat v ro k kaddi ..k kudian naal ida kyo?hor kuch kehna nhi chandi .....sabh kuch tusi keh diita hai ..vaise jina mrji uchi cheek cheek k bolo ihna sarkara te koi fark nhi painda......per assi us din d umeed krange k kdi taan awega oh din jdo kudian apni ajaadi maannan gyian......!!!!!!!!!!!!!!!!!!!!!!!!!!!!!!!!!

 


18 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਿਸ਼ਾ ਤੇ ਸੋਚ ਵਧੀਆ ਏ ਜੀ ......ਸੁਧਾਰ ਦੀ ਬਹੁਤ ਲੋੜ ਏ .....ਵਾਰ ਵਾਰ ਪੜੋ .....ਸ਼ਬਦ ਜਾਂਚੋ .....ਤੁਕਾਂਤ ਤੇ ਰਵਾਨਗੀ ਨੂੰ ਬਰਕਰਾਰ ਰਖੋ ......ਲਿਖਦੇ ਰਹੋ ......ਸ਼ੁਕਰੀਆ

19 Aug 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
Thanks Rajwinder Sis
29 Aug 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
J CM YA PM DI dhee safe hai , Ohnu dosre di kudi nal mtlb nhi
29 Aug 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
J PM YA CM di kudi nal eda hunda ohna ne doshiya nu saza den li act bna dena c
29 Aug 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
Thanks Jass Ji , Main Eh poem Edit KRni hai , Te jaroor Kragi
29 Aug 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
Pr Jis time Eh likhi c kise da dard biyan krn li lafz chhote pe ge c ji :(
29 Aug 2012

Reply