Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਆਣੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਿਆਣੇ

ਮੈਂ ਪੰਦਰਾਂ ਸਾਲਾਂ ਬਾਅਦ ਇੰਡੀਆ ਆਇਆ ।
ਬਚਪਨ ਤੋਂ ਮੈਨੂੰ ਖੁਦ ਸ਼ਬਜ਼ੀ ਭਾਜ਼ੀ ਖਰੀਦਨ ਦਾ ਸ਼ੌਂਕ ਹੈ ।
ਮੈਂ ਹਰ ਰੋਜ਼ ਸਬਜ਼ੀ ਮੰਡੀ ਤੋਂ ਸਬਜ਼ੀ ਲੈਣ ਜਾਂਦਾ ਤਾਂ
... ਇਕ ਸਰਦਾਰ ਜੀ ਸਿਰ ਤੇ ਪਾਟਿਆ ਜਿਹਾ ਪਰਨਾ ਬੰਨਿਆ ਤੇ ਰੇਹੜੀ ਤੇ
ਧਣੀਆ ਮੂਲੀਆਂ ਮੇਥੇ ਵੇਚ ਰਹੇ ਸੀ ।
ਮੈਂਨੂੰ ਪਤਾ ਨਹੀਂ ਕਿਉਂ ਲੱਗਾ ਮੈਂ ਇਹਨਾਂ ਨੂੰ ਕਿਤੇ ਵੇਖਿਆ ਹੈ ।
ਸੋਚਿਆ ਮਨ ਦਾ ਵਹਿਮ ਹੈ ਭੁਲੇਖਾ ਹੈ ।
ਦੋ ਤਿੰਨ ਦਿਨ ਇਸੇ ਕਸ਼ਮਕਸ਼ ਚ ਸੋਚਦੇ ਹੋਏ ਲੰਘ ਗਏ ।
ਅੱਜ ਜਦੋਂ ਮੈਂ ਸਰਦਾਰ ਜੀ ਵੱਲ ਗੌਰ ਨਾਲ ਵੇਖਿਆ
ਤੇ ਉਹਨਾਂ ਨੇ ਮੇਰੇ ਵੱਲ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਤੇ ਬੋਲੇ
“ਲੈ ਜਾ ਪੁੱਤ ਦਸਾਂ ਦੀਆਂ ਬਾਰਾਂ ਗੁਟੀਆਂ ।”
ਤਾਂ ਆਵਾਜ਼ ਤੋਂ ਮੈਨੂੰ ਇਕ ਦਮ ਯਾਦ ਆਇਆ
ਇਹਨਾਂ ਦੀ ਤਾਂ ਆੜਤ ਦੀ ਦੁਕਾਨ  ਹੁੰਦੀ ਸੀ , ਨੌਕਰ ਚਾਕਰ ਹੁੰਦੇ ਸੀ ।
ਮੈਂ ਕਿਹਾ “ਸਰਦਾਰ ਜੀ ਇਹ ਸਭ ਕਿਵੇਂ ਹੋ ਗਿਆ….?”
ਸ਼ਰਦਾਰ ਜੀ ਦੇ ਅੱਖਾਂ ਚੋਂ ਹੰਝੂ ਵੇਖ ਕੇ, ਮੇਰੀਆਂ ਅੱਖਾਂ ਚੋਂ ਵੀ ਹੰਝੂ ਵਹਿ ਤੁਰੇ
ਉਹਨਾਂ ਨੇ ਮੈਨੂੰ ਗਲਵਕੜੀ ਚ ਲੈ ਲਿਆ ਤੇ
ਮੈਨੂੰ ਕਹਿੰਦੇ “ਕੁਛ ਨਈਂ ਪੁੱਤ ਨਿਆਣੇ ਵੱਡੇ ਹੋ ਗਏ ।

01 Feb 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

kujh nahi putt niane wadde ho gye... :( dil nu laggi gal

 

01 Feb 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਮਾਂ ਬਿਨ ਨਾ ਕੋਈ ਘਰ ਬਣਦਾ ਏ,ਪਿਉ ਬਿਨ ਨਾ ਕੋਈ ਤਾਜ,
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆ,ਪਿਉ ਦੇ ਸਿਰ ਤੇ ਰਾਜ,
ਮਾਪਿਆ ਬਿਨ ਨਾ ਕੋਈ ਰਿਸ਼ਤੇ ਬਣਦੇ,ਨਾ ਬਣਦਾ ਏ ਪਰਿਵਾਰ,
ਬਿਨ ਮਾਪਿਆ ਸਭ ਸੁੰਨੀਆ ਰਾਹਾਂ,ਉਨਾਂ ਰਾਹਾ 'ਚ ਨਾ ਰਲਦਾ ਕੋਈ ਨਾਲ ...

02 Feb 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਪਿਉ ਵਰਗਾ ਹਮਦਰਦ ਕੋਈ ਨਾ,ਮਾਂ ਵਰਗਾ ਕੋਈ ਪਿਆਰ ਨਹੀਂ "

02 Feb 2013

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਬਹੁਤ ਵਧੀਆ ਜੀ

02 Feb 2013

Reply