ਅਜ ਵੀ ਤੇਰਾ ਸ਼ੇਹੇਰ ਜਿਵੇਂ ਬੇਗਾਨਾ ਏ
ਸਾਨੂ ਛਡਣ ਦਾ ਜਾਂ ਨਵਾਂ ਬਹਾਨਾ ਏ
ਸਾਡੇ ਦਿਲ ਤੇ ਲਗਾਯਾ , ਤਿਖੇ ਪਥਰ ਵਾਂਗ
ਤੇਰੇ ਮੂੰਹ ਚੋਂ ਨਿਕਲਯਾ, ਜਿਹੜਾ ਤਾਹਣਾ ਏ
ਕਦ ਤੋਂ ਮੌਤੇ ਤੈਨੂ ਬੈਠ ਉਡੀਕ ਰਹੇ
ਸ਼ਗਨਾ ਵਾਲਾ ਬਾਣਿਯਾ, ਬਾਹਾਂ ਤੇ ਗਾਣਾ ਏ
ਇਸ਼੍ਕ਼ ਤੰਦੂਰ ਚ, ਆਜ ਫਿਰ ਓਹ ਹੈ ਸੜ ਚਲੇਯਾ
ਸਮਝੇ ਜਿਸ ਨੂ ਗੈਰ ,ਤੇਰਾ ਦੀਵਾਨਾ ਏ
ਮਿੱਟੀ ਬਣ ਕੇ ਚੂਮਆ ਤੇਰੇ ਪੈਰਾਂ ਨੂ
ਜ਼ਿੰਦਗੀ ਦਾ ਬਸ ਏਕੋ ਏਕ ਨਿਸ਼ਾਨਾ ਏ
ਅਜ ਵੀ ਤੇਰਾ ਸ਼ੇਹੇਰ ਜਿਵੇਂ ਬੇਗਾਨਾ ਏ
ਸਾਨੂ ਛਡਣ ਦਾ ਜਾਂ ਨਵਾਂ ਬਹਾਨਾ ਏ
ਸਾਡੇ ਦਿਲ ਤੇ ਲਗਾਯਾ , ਤਿਖੇ ਪਥਰ ਵਾਂਗ
ਤੇਰੇ ਮੂੰਹ ਚੋਂ ਨਿਕਲਯਾ, ਜਿਹੜਾ ਤਾਹਣਾ ਏ
ਕਦ ਤੋਂ ਮੌਤੇ ਤੈਨੂ ਬੈਠ ਉਡੀਕ ਰਹੇ
ਸ਼ਗਨਾ ਵਾਲਾ ਬਾਣਿਯਾ, ਬਾਹਾਂ ਤੇ ਗਾਣਾ ਏ
ਇਸ਼੍ਕ਼ ਤੰਦੂਰ ਚ, ਆਜ ਫਿਰ ਓਹ ਹੈ ਸੜ ਚਲੇਯਾ
ਸਮਝੇ ਜਿਸ ਨੂ ਗੈਰ ,ਤੇਰਾ ਦੀਵਾਨਾ ਏ
ਮਿੱਟੀ ਬਣ ਕੇ ਚੂਮਆ ਤੇਰੇ ਪੈਰਾਂ ਨੂ
ਜ਼ਿੰਦਗੀ ਦਾ ਬਸ ਏਕੋ ਏਕ ਨਿਸ਼ਾਨਾ ਏ
http://www.ramtajogi.com