Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਗੀਤ ... ( ਨਿਵੇਦਿਤਾ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਇੱਕ ਗੀਤ ... ( ਨਿਵੇਦਿਤਾ)

ਚਾਰ ਛਿੱਟੇ ਚਾਨਣੀ ਦੇ
ਇੱਕ ਲੱਪ ਬੱਦਲਾਂ ਦੀ
ਚੁਟਕੀ ਕੁ ਤਾਰਿਆਂ 'ਨਾ
ਅੰਬਰ ਸਜਾ ਲਿਆ..
ਸਿੱਲੀ ਸਿੱਲੀ ਅੱਖ ਨਾਲ

ਗੀਤ ਮੋਏ ਕੱਲ ਦਾ
ਨਿੰਮਾ ਨਿੰਮਾ ਹੱਸਦੀਆਂ
ਬੁੱਲੀਆਂ ਨੇ ਗਾ ਲਿਆ..!

ਕੁਝ ਕੁਝ ਜੱਗ ਉੱਤੇ
ਬੀਤੀਆਂ ਮੁਹੱਬਤਾਂ ਦਾ
ਭੁਰਦੀਆਂ ਨਬਜ਼ਾਂ ਨੇ
ਬੂਰ ਝੋਲੀ ਪਾ ਲਿਆ..
ਜਿਵੇਂ ਕਿਸੇ ਉੱਜੜੇ ਜੇ
ਘਰ ਦੇ ਬਨੇਰਿਆਂ ਨੇ
ਖੁਰ ਖੁਰ ਡਿੱਗਦਿਆਂ
ਬੂਹਾ ਗਲ ਲਾ ਲਿਆ..!

ਡਾਚੀਆਂ ਦੇ ਗਲਾਂ ਵਿਚ
ਟੱਲੀਆਂ ਤੋਂ ਸੁਣਿਆ
ਆਸ਼ਿਕ਼ ਅਵੇੜਿਆਂ ਨੂੰ
ਊਠਾਂ ਨੇ ਹੰਢਾ ਲਿਆ..
ਦੱਸਿਆ ਹਵਾਵਾਂ ਨੇ ਵੀ
ਖੁਰੇ ਪਿੱਛੇ ਖੁਰਦੀਆਂ
ਕਿੰਨੀਆਂ ਹੀ ਸੱਸੀਆਂ ਨੂੰ
ਥਲਾਂ ਨੇ ਵਰਾ ਲਿਆ..!

ਨੇਹੁੰ ਦੀਆਂ ਚਸਕਾਂ ਨੂੰ
ਨਾਮ ਤੇਰਾ ਲੈਂਦਿਆਂ ਵੇ
ਸਗਲੇ ਤੇ ਕੰਗਣ 'ਆਂਗੂੰ
ਰੂਹ 'ਨਾ ਛੁਹਾ ਲਿਆ..
ਵੇਖ ਏਨਾ ਚਸਕਾਂ ਨੇ
ਰੰਗ ਪੀਲਾ ਝਾੜ ਕੇ
ਆਥਣਾਂ ਦੀ ਲਾਲੀਮਾ ਨੂੰ
ਸਾਹਾਂ 'ਚ ਰਲਾ ਲਿਆ..!

ਯੁੱਗਾਂ ਦੇ ਖੁਗੋਲ ਨੂੰ
ਪਲਾਂ ਦੀਆਂ ਖਿਤੀਆਂ 'ਚ
ਸਹਿਜੇ ਹੀ ਸਮੇਟ ਕੇ
ਆਪੇ 'ਚ ਵਸਾ ਲਿਆ
ਜਿੱਥੇ ਜਿੱਥੇ ਘੁੰਗਰੂ ਦੇ
ਨਾਲ ਵੱਜੇ ਇਕਤਾਰਾ
ਹਰ ਉਸੇ ਪੈੜ ਲਈ ਮੈਂ
ਮਿੱਟੀ ਹੋਣਾ ਪਾ ਲਿਆ..
ਹਰ ਉਸੇ ਪੈੜ ਲਈ ਮੈਂ
ਮਿੱਟੀ ਹੋਣਾ ਪਾ ਲਿਆ..! :)

ਨਿਵੇਦਿਤਾ
27th aug,2012

>
04 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਆਹਾ ! ਸਰ ਤੁਹਾਡੀ ਪਰਖ ਤੇ ਚੋਣ ਬਹੁਤ ਵਧੀਆ ਹੁੰਦੀ ਏ ਜੀ .....ਤੁਸੀਂ ਆਪਣੀਆਂ ਲਿਖਤਾਂ  ਵਾਂਗ ਹੀ ਦੂਜਿਆਂ ਲਿਖਤਾਂ ਵੀ ਘੋਖ-ਪਰਖ ਕੇ ਹੀ ਪੋਸਟ ਕਰਦੇ ਹੋ.......ਇਸ ਲਿਖਤ ਨੂੰ ਸਾਂਝਿਆ ਕਰਨ ਲਈ ਬਹੁਤ ਸ਼ੁਕਰੀਆ ਜੀ

04 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਕਮਾਲ ਦਾ ਗੀਤ ਸਾਂਝਾ ਕੀਤਾ ਹੈ ਮਾਵੀ ਜੀ | ਜਿਓੰਦੇ ਵੱਸਦੇ ਰਹੋ,,,

04 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very very nycc......Clapping

04 Sep 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

behad sohna geet.....

 

khoob khoob khoobsurat..:)

04 Sep 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

fantastic...

04 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Bahut hi vadiya poem
ਪਲਾਂ ਦੀਆਂ ਖਿਤੀਆਂ 'ਚ
Ehda meaning ki hunda g..??
04 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

kavi ne ethey Khagol= dharti nu Yug bna ke , Khet , khittian nu = pal nal compare kita hai , Khitta mtlb hissa ,eg  punjabi bolde khitte , ilake ....

04 Sep 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhia rachna share kiti tusin Mavi jee...Thanks

04 Sep 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਮਾਵੀ ਜੀ ਏਸ ਵੇਲੇ ਤਾਂ ਮੈਂ ਸ਼ਬਦ ਰਹਿਤ ਹਾਂ।
ਕੁਝ ਕਹਿਣਾ ਤਾਂ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ,ਤੁਹਾਡੀ ਪਸੰਦ ਬਹੁਤ ਵਧੀਆ ਹੈ।
ਬਸ ਕੁਝ ਸਿੱਖਣ ਦੀ ਕੋਸ਼ਿਸ਼ ਕਰ ਸਕਦੇ ਹਾਂ।
ਰਚਨਾ ਸਾਂਝਿਆਂ ਕਰਨ ਲਈ ਸ਼ੁਕਰੀਆ........!!!!!!
04 Sep 2012

Showing page 1 of 2 << Prev     1  2  Next >>   Last >> 
Reply