Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿਸ ਘਰ ਮਾਪਿਆਂ ਦਾ ਸਤਿਕਾਰ ਨਹੀਂ ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਜਿਸ ਘਰ ਮਾਪਿਆਂ ਦਾ ਸਤਿਕਾਰ ਨਹੀਂ ...

ਜਿਸ ਘਰ ਮਾਪਿਆਂ ਦਾ ਸਤਿਕਾਰ ਨਹੀਂ
ਉਸ ਘਰ ਦੇ ਨੇੜੇ ਤੇੜੇ ਨਿਰੰਕਾਰ ਨਹੀਂ l

ਭੁੱਲ ਜਾਂਦਾ ਹੈ ਜਿਹੜਾ ਮਾਪਿਆਂ ਨੂੰ
ਉਸ ਤੋ ਘਟੀਆ ਹੋਰ ਕੋਈ ਇਨਸਾਨ ਨਹੀਂ l

ਕਿਸ ਕੰਮ ਭੰਡਾਰੇ, ਪੁੰਨ-ਦਾਨ, ਗੰਗਾ-ਇਸ਼ਨਾਨ
ਜੇ ਭੁੱਖੇ ਬੈਠੇ ਮਾਪਿਆਂ ਦੀ ਸਾਰ ਨਹੀਂ l

ਕਿਸ ਕੰਮ ਕੋਠੀਆਂ-ਕਾਰਾਂ
ਜੇ ਮਾਂ ਪਿਓ ਦੇ ਰਹਿਣ ਲਈ ਘਰ ਬਾਰ ਨਹੀਂ l

ਬਿਰਧ ਅਵਸਥਾ ਵਿੱਚ ਸੰਭਾਲੋ ਮਾਪਿਆਂ ਨੂੰ
ਉਸ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ l

ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ
ਪਰ ਮਾਪਿਆਂ ਨੂੰ ਪਾਲਣ ਲਈ ਕੋਈ ਤਿਆਰ ਨਹੀਂ ॥

12 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ih vi ose gall 'te zor dindi ਰਚਨਾ ਏ.....ਮਾਪੇ ਆਪਣਾ ਫਰਜ਼ ਜਰੂਰ ਨਿਭਾਉਂਦੇ ਰਹੇ ਨੇ, ਨਿਭਾ ਰਹੇ ਨੇ , ਪਰ ਕੀ ਭਵਿਖ 'ਚ ਅਸੀਂ ਇਹ ਆਸ ਰਖ ਸਕਦੇ ਹਾਂ.....ਕਿਉਂਕਿ ਪੁੱਤ ਆਪਣੇ ਫਰਜ਼ ਤੋਂ ਮੁਨਕਰ ਹੋਏ ਜਾ ਰਹੇ ਨੇ ....ਓਹਨਾਂ ਨੂੰ ਵੇਖ ਹੀ ਸਾਡੀ ਔਲਾਦ ਸਿਖਦੀ ਏ ......

12 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮਾਵਾਂ ਕੋਲੋਂ ਦੁਧ ਚੁੰਘ ਕੇ,
ਬੱਚੇ ਪੁੱਛ ਨਹੀਓ ਹੁਣ ਪਾਣੀ.......

12 Jan 2013

Reply