Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵਾਂ ਸਿਰਲੇਖ....!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 7 << Prev     1  2  3  4  5  6  7  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਨਵਾਂ ਸਿਰਲੇਖ....!!


ਪੈਸੇ ਦੀ ਭੁੱਖ ਏਨੀਂ ਵਧ ਗਈ ਏ , ਕਿ ਬੰਦਾ ਕਦੇ ਨਾਂ ਰੱਜਦਾ ਏ
ਏਸੇ ਕਰਕੇ
ਹੀ ਹੁਣ ਜ਼ੁਰਮ ਦੇਸ਼ ਦੀ ਜਨਸੰਖਿਆ ਵਾਂਗ ਵੱਧਦਾ ਏ


ਇਸ ਮਤਲਬਖੋਰੀ ਦੁਨੀਆਂ ਵਿੱਚ ਹੁਣ ਕੀਹਦੇ ਤੇ ਇਤਬਾਰ ਕਰੀਏ
ਜਿਸਤੇ ਸਭਤੋਂ ਜਿਆਦਾ ਮਾਣ ਹੋਵੇ ਆਖਰ ਨੂੰ ਓਹੀ ਜੜਾਂ ਵੱਢਦਾ ਏ


ਉਹ  ਬੰਦਾ  ਦੋਈਂ  ਜਹਾਨੀ  ਕਦੇ  ਵੀ  ਪਰਵਾਨ  ਨਹੀਂ  ਹੁੰਦਾ
ਜੇਹੜਾ  ਗੁਰੂ  ਘਰ  ਦਾ  ਦਸਵੰਧ  ਕਦੇ  ਨਾਂ  ਕੱਢਦਾ  ਏ


ਰੱਬ  ਵੀ  ਹੱਥੀਂ  ਕਿਰਤ  ਕਰਨ  ਵਾਲੇ  ਨੂੰ ਹੀ  ਭਾਗ  ਲਾਉਂਦੈ
ਕਿਸਮਤ ਓਹਦਾ ਕੱਖ ਨਹੀਂ ਛੱਡਦੀ ਜੋ ਸਭ
ਕੁੱਛ ਕਿਸਮਤ ਤੇ ਛੱਡਦਾ ਏ


ਬੁਲੰਦ ਹੌਂਸਲਿਆਂ ਵਾਲੇ ਤਾਂ ਰੋਕ ਦਿੰਦੇ ਨੇਂ ਵਹਿਣ ਦਰਿਆਵਾਂ ਦੇ
ਪਰ ਨਿਕੰਮਾ ਬੰਦਾ ਤਾਂ ਰਹਿੰਦਾ ਰੱਬ ਅੱਗੇ ਹੱਥ ਅੱਡਦਾ ਏ


ਇਨਸਾਨ-ਇਨਸਾਨ ਹੋ ਕੇ ਵੀ ਜਾਨਵਰਾਂ ਵਾਲਾ ਵਿਹਾਰ
ਕਰਦਾ ਏ
ਕੀ  ਏਹਦੇ  ਵਿੱਚ  ਵੀ  ਕਸੂਰ  ਓਸ  ਸੱਚੇ  ਰੱਬ  ਦਾ  ਏ


ਜਦੋਂ  ਏਦਾਂ ਦਾ ਮਾਹੌਲ  ਵੇਖਕੇ ਮੇਰਾ ਮਨ  ਵਿਚਲਿਤ ਹੁੰਦੈ
ਓਦੋਂ " ਨਿਮਰ " ਦੋ ਅੱਖਰ  ਲਿਖਣੇਂ ਨੂੰ  ਸਿਰਲੇਖ ਨਵਾਂ ਲੱਭਦਾ ਏ



......................ਨਿਮਰਬੀਰ ਸਿੰਘ.....................

20 Apr 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

sohna likheya Nimar...


sachayi de ese jajbe nu barakraar rakheyo...good job...tfs 

20 Apr 2011

mann marjana
mann
Posts: 4
Gender: Male
Joined: 15/Feb/2011
Location: barnala
View All Topics by mann
View All Posts by mann
 

bauth khoob lekhiya 22g

20 Apr 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

great going Nimar ji,


I was waiting for your creation kyunki es war gap pa ditta likhan vich tusin...


but as expected.... great !!!

20 Apr 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

great post

20 Apr 2011

ਸ਼ਰਨਜੀਤ ਕੌਰ  ਗਰੇਵਾਲ
ਸ਼ਰਨਜੀਤ ਕੌਰ
Posts: 76
Gender: Female
Joined: 12/Feb/2011
Location: chandigarh
View All Topics by ਸ਼ਰਨਜੀਤ ਕੌਰ
View All Posts by ਸ਼ਰਨਜੀਤ ਕੌਰ
 

 

well written Nimar..


sahi keha tusi k kismat te sabh kuch chadd den valeya da kismat kuch nhi chadd di...bilkul sach keha tusi..great work 


thankx for sharing 

20 Apr 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਕਾਫੀ Realistic ਰਚਨਾ ਹੈ ਨਿਮਰ ਵੀਰ !

20 Apr 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Ikk waar fer ton ZABARDAST rachna saadey naal share karan layi bahut bahut SHUKRIYA....keep it up..!!

20 Apr 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

bande da paise naal dhidhh nahi bharda, ain sahi keha tusi Nimar Veer....

 

keep writing n sharing :)

20 Apr 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

 

ਬਹੁਤ-ਬਹੁਤ ਮੇਹਰਬਾਨੀ ਆਪ ਸਭ ਸਤਿਕਾਰੀ ਸਰਪ੍ਸਤਾਂ ਦੀ....ਖੁਸ਼ ਰਹੋ ਹਮੇਸ਼ਾ

@ ਕੁਲਜੀਤ ਜੀ ::: ਇਸ ਵਾਰ ਕੁੱਛ ਘਰੇਲੂ ਰੁਝੇਵਿਆਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ...ਪਰ ਤੁਸੀ ਜੋ ਐਨਾਂ ਮਾਨ ਬਖਸ਼ਿਆ ਓਹਦੇ ਲਈ ਬਹੁਤ-ਬਹੁਤ ਮੇਹਰਬਾਨੀ ਜੀ

20 Apr 2011

Showing page 1 of 7 << Prev     1  2  3  4  5  6  7  Next >>   Last >> 
Reply