|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਓਹ.... |
ਓਹ ਜਿੰਨਾਂ ਦੇ ਜ਼ਿਕਰ ਨਾਲ ਆਉਂਦੀ ਹੈ ਚਮਕ ਸ਼ਾਇਦ ਮੇਰੀਆਂ ਬੁਝੀਆਂ ਅਖਾਂ ਚ' ਓਹਨਾਂ ਦੇ ਪੈਰਾਂ ਹੇਠਲੀ ਧਰਤੀ ਮੇਰੇ ਇਰਾਦਿਆਂ ਦੇ ਹਾਣ ਦੀ ਨਹੀਂ ਤੇ ਓਹਨਾਂ ਦੀ ਧੌਣ ਚ' ਅਜੇ ਵੀ ਹੈ ਸਮਾਜ ਦੇ ਨਾਮ ਦਾ ਕੀਲਾ ਮੈਂ ਘਸੀਟ ਵੀ ਲਵਾਂਗੀ ਤਾਂ ਆਖ਼ਿਰ ਕਦ ਤੱਕ ਚਿਰੋਕੀਆਂ ਮੁੱਕ ਚੁੱਕੀਆਂ ਖਵਾਹਿਸ਼ਾਂ ਦੇ ਢੇਰ ਨੂੰ ਜਦ ਤੁਰ ਹੀ ਨਾ ਸਕੇ ਮੇਰੀਆਂ ਰਾਹਾਂ ਦੇ ਪਾਂਧੀ.... Kuknus ੨੬-੧੦-੨੦੧੨
|
|
27 Oct 2012
|
|
|
|
|
ਬਹੁਤ ਖੂਬਸੂਰਤ ਲਾਇਨਾ ਪੇਸ਼ ਕਿੱਤੀਆ ਨੇ.......thnx.......
|
|
27 Oct 2012
|
|
|
|
|
|
|
bahut sohna likhea hai g!
|
|
27 Oct 2012
|
|
|
|
|
hmmmmmmmmmmmmmmmmmmmmmmmmmmmmmm
|
|
22 Nov 2012
|
|
|
|
|
|
|
|
|
|
|
Quite deep & touching... awesome....
|
|
27 Dec 2012
|
|
|
|
|
|
|
ਬਹੁਤ ਖੂਬਸੂਰਤ ਲਿੱਖਿਆ ਜੀ ...
|
|
27 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|