Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਨਾਂ ਕੁਝ ਬਣ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮਨਾਂ ਕੁਝ ਬਣ ਹਾਂ


ਮਨਾਂ ਕੁਝ ਬਣ ਹਾਂ      (Various suggestions that I made to myself during my young age) 

 

ਹੰਭ ਕੇ ਨਾ ਬੈਠ ਮਨਾਂ

ਹਯਾਤੀ ਦੀ ਜੰਗ ਵਿਚ,

ਉੱਠ ਕਮਰ ਕੱਸ ਕੇ

ਸ਼ਾਹ ਸਵਾਰ ਬਣ ਹਾਂ |

 

ਬਵੰਡਰ 'ਚ ਘਿਰੀ

ਮਿਲੇ ਕੋਈ ਕਿਸ਼ਤੀ,
ਲਾਉਣ ਨੂੰ ਕਿਨਾਰੇ

ਉਦ੍ਹੀ ਪਤਵਾਰ ਬਣ ਹਾਂ |

 

ਬੇਕਰਾਰ ਧੜਕੇ ਜੋ
ਪ੍ਰੀਤਮ ਵਸਲ ਨੂੰ,
ਐਸੇ ਕਿਸੇ ਦਿਲ ਦਾ
ਤੂੰ ਕਰਾਰ ਬਣ ਹਾਂ |

 

ਕਿਸੇ ਦੀਪਕ ਰਾਗ ਦੇ
ਲੂਸੇ ਦੀ ਖਾਤਿਰ,
ਮੇਘ ਰਾਗ ਦੀ ਸੀਤਲ
ਫੁਹਾਰ ਬਣ ਹਾਂ |

 

ਸੱਚ ਦਾ ਪੁਜਾਰੀ ਹੋ
ਜੋ ਕੂੜ ਨੂੰ ਵੰਗਾਰੇ,
ਅਜਿਹੇ ਜੰਗਜੂ ਦੀ
ਤਲਵਾਰ ਬਣ ਹਾਂ |

 

                 ਜਗਜੀਤ ਸਿੰਘ ਜੱਗੀ


ਹੰਭ ਕੇ = ਥੱਕ ਹਾਰ ਕੇ, Exhausted, tired; ਹਯਾਤੀ = ਜੀਵਨ, Life; ਸ਼ਾਹ ਸਵਾਰ = Mounted warrior, ਘੁੜ ਸਵਾਰ ਜੋਧਾ; ਬਵੰਡਰ = Cyclone; ਵਸਲ = ਮਿਲਨ; ਕਰਾਰ = Comfort, ਸੁਕੂਨ; ਦੀਪਕ ਰਾਗ = ਸ਼ਾਸਤਰੀ ਸੰਗੀਤ ਦਾ ਇਕ ਰਾਗ ਜਿਸ ਨੂੰ (according to believers) ਗਾਉਣ ਤੇ ਦੀਪਕ ਜਗ ਉਠਦੇ ਹਨ, ਪਰ ਗਾਉਣ ਵਾਲਾ ਬੁਰੀ ਤਰਾਂ ਲੂਸਿਆ ਜਾਂਦਾ ਹੈ; ਮੇਘ ਰਾਗ = ਰਾਗ ਜਿਸ ਨੂੰ ਗਾਉਣ ਤੇ ਹੋਣ ਵਾਲੀ ਵਰਖਾ ਦੀ ਸੀਤਲ ਫੁਹਾਰ ਦੀਪਕ ਰਾਗ ਦੇ ਲੂਸੇ ਹੋਏ ਨੂੰ ਸ਼ਾਂਤ ਕਰ ਸਕਦੀ ਹੈ; ਵੰਗਾਰੇ = Challenge ਕਰੇ; ਜੰਗਜੂ = ਜੋਧਾ;

 


19 Jun 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਜਗਜੀਤ ਸਰ..
ੲਿਸ ਕੁਝ ਵਿਚ ਹੀ ਜਿੰਦਗੀ ਦੇ ਸਭ ਫਲਸਫੇ ਲਿਖ ਦਿਤੇ ਜੀ।

But my favourite is...

ਸੱਚ ਦਾ ਪੁਜਾਰੀ ਹੋ,
ਜੋ ਕੂੜ ਨੂੰ ਵੰਗਾਰੇ,
ਅਜਿਹੇ ਜੰਗਜੂ ਦੀ
ਤਲਵਾਰ ਬਣ ਹਾ.
19 Jun 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਨਦਾਰ !!!!!

19 Jun 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਿਰਤ ਤੇ ਨਜ਼ਰਸਾਨੀ ਕਰਨ ਲਈ ਅਤੇ ਕੰਪ੍ਲੀਮੈਂਟਸ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਮਿਤਰੋ | 
ਜਿਉਂਦੇ ਵਸਦੇ ਰਹੋ ਜੀ |

ਕਿਰਤ ਤੇ ਨਜ਼ਰਸਾਨੀ ਕਰਨ ਲਈ ਅਤੇ ਕੰਪ੍ਲੀਮੈਂਟਸ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੰਦੀਪ ਬਾਈ ਜੀ | Your affection and motivation keep driving me....


ਜਿਉਂਦੇ ਵਸਦੇ ਰਹੋ ਜੀ |

 

20 Jun 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਬਿੱਟੂ ਬਾਈ ਜੀ, ਇਧਰ ਗੇੜਾ ਮਾਰ ਕੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਰੱਬ ਰਾਖਾ |

ਬਿੱਟੂ ਬਾਈ ਜੀ, ਇਧਰ ਗੇੜਾ ਮਾਰ ਕੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |


ਰੱਬ ਰਾਖਾ |

 

04 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sandy Bai, Thanks for your comments and affection.


God Bless !

17 Jul 2014

anonymous
Anonymous

 

ਵਾਹ ! ਮਨ ਨੂੰ ਇਕ ਤੋਂ ਇਕ ਸੋਹਣੇ ਉੱਦਮ ਵਲ ਪ੍ਰੇਰਦੀ ਹੋਈ ਹੈ ਇਹ ਵਿੱਲਖਣ ਰਚਨਾ - ਸ਼ਾਇਦ ਇਹੋ ਜਿਹਾ ਸਾਹਿਤ ਹੀ ਚੰਗੇ ਇਨਸਾਨੀ ਸਿਧਾਂਤਾਂ ਨੂੰ ਮਜਬੂਤ ਬਣਾਉਂਦਾ ਹੈ | 
ਬਹੁਤ ਹੀ ਸੋਹਣੀ ਰਚਨਾ ਸਰ ਜੀ | ਸਾਂਝੀ ਕਰਨ ਲੀ ਸ਼ੁਕਰੀਆ |

ਵਾਹ ! ਮਨ ਨੂੰ ਇਕ ਤੋਂ ਇਕ ਸੋਹਣੇ ਉੱਦਮ ਵਲ ਪ੍ਰੇਰਦੀ ਹੋਈ ਇਹ ਵਿੱਲਖਣ ਰਚਨਾ | ਸ਼ਾਇਦ ਇਹੋ ਜਿਹਾ ਸਾਹਿਤ ਹੀ ਚੰਗੇ ਇਨਸਾਨੀ ਸਿਧਾਂਤਾਂ ਨੂੰ ਮਜਬੂਤ ਬਣਾਉਂਦਾ ਹੈ | 

 

ਬਹੁਤ ਹੀ ਸੋਹਣੀ ਰਚਨਾ ਸਰ ਜੀ | ਸਾਂਝੀ ਕਰਨ ਲੀ ਸ਼ੁਕਰੀਆ |

 

01 Feb 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

jeewan flsfe wich agge waddn di prerrna dindi tuhadi eh rachna jaggi jii wakiye slahun yogg ee

snjaha krn ly shukriya...

01 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਲਕੀਤ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀ ਪੁਰਾਣੀ ਰਚਨਾ ਵੱਲ ਗੌਰ ਕੀਤੀ ਅਤੇ ਉਸਦਾ ਮਾਣ ਕੀਤਾ |
ਜਿਉਂਦੇ ਵੱਸਦੇ ਰਹੋ |

ਮਲਕੀਤ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀ ਪੁਰਾਣੀ ਰਚਨਾ ਵੱਲ ਗੌਰ ਕੀਤੀ ਅਤੇ ਉਸਦਾ ਮਾਣ ਕੀਤਾ |


ਜਿਉਂਦੇ ਵੱਸਦੇ ਰਹੋ |

 

04 Feb 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

much needed poetry to read for the youngsters,.........who fell down and lost their confidence,...............to do hard work again,...........this poetry is a source of motivation for all,..............Thanks for sharing sir 

04 Feb 2015

Showing page 1 of 2 << Prev     1  2  Next >>   Last >> 
Reply