Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹ ਸ਼ਹਿਰ ਵੀ ਤੇਰਾ ਸੀ , ਉਹ ਅਦਾਲਤ ਵੀ ਤੇਰੀ , :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਉਹ ਸ਼ਹਿਰ ਵੀ ਤੇਰਾ ਸੀ , ਉਹ ਅਦਾਲਤ ਵੀ ਤੇਰੀ ,
ਜੇ ਪੱਥਰ ਨਾ ਸ਼ੀਸ਼ੇ ਦੇ,
ਕਦੇ ਇੱਕਤਿਲਾਫ਼ ਹੁੰਦਾ ,
ਹਰ ਟੁੱਟਿਆ ਜੋ ਤੇਰੇ ਤੋਂ ,
ਵਾਅਦਾ ਮੁਆਫ ਹੁੰਦਾ।

ਉਹ ਸ਼ਹਿਰ ਵੀ ਤੇਰਾ ਸੀ ,
ਉਹ ਅਦਾਲਤ ਵੀ ਤੇਰੀ ,
ਫਿਰ ਮੇਰੇ ਨਾਲ ਦੱਸ
,ਤੂੰ ਕਿੱਦਾਂ ਇਨਸਾਫ ਹੁੰਦਾ ।

ਉਹ ਮੁੱਹਬੱਤ ਵੀ ਤੇਰੀ ਸੀ,
ਉਹ ਨਫ਼ਰਤ ਵੀ ਤੇਰੀ,
ਨੈਣ ਤੱਕ ਲੈਂਦੇ ਸ਼ੀਰਤ
,ਜੇ ਦਿਲ ਤੇਰਾ ਸਾਫ ਹੁੰਦਾ ।

ਜਰਖੇਜ ਨਾ ਹੁੰਦੀ ਜਮੀਂ
,ਕਦੇ ਕਿਸੇ ਦੀ ਯਾਦ ਵਿੱਚ ,
ਹਰ ਅਸ਼ਕ ਮੇਰੇ ਨੈਣਾਂ ਦਾ,
ਜੇ ਬਣ ਗਿਆ ਭਾਫ਼ ਹੁੰਦਾ।

ਲਿਖ ਦਿੰਦਾ ਨਾਮ ਜੈਲੀ ,
ਇਸ ਵਕਤ ਦੇ ਪਰਾਂ ਤੇ ,
ਜੇ ਦੋਸਤ ਨਾ ਮੇਰਾ ਕਦੇ ,
ਮੇਰੇ ਬਰਖਿਲ਼ਾਫ ਹੁੰਦਾ ।।
14 Apr 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਜੈਲੀ ਵੀਰ ਬਹੁਤ ਖੂਬ ਲਿਖਿਆ ,..............

09 Mar 2019

Reply