ਉਹ ਖੁਸ਼ ਰਵੇ ਇਸ ਲਈ ਹੁਣ ਮੈਂ ਚੁੱਪ ਹੋ ਜਾਣਾ ਆ
ਉਹ ਅਜਾਦ ਰਵੇ ਮੈਂ ਖੁਦ ਆਵਦੇ ਆਪ ਚ ਕੈਦ ਹੋ ਜਾਣਾ ਆ
ਓਹਨੂੰ ਬਣ ਕੇ ਰੱਖਦਾ ਆ ਮੈਂ ਇਹ ਲਗਦਾ ਆ ਓਹਨੂੰ,
ਏਸ ਲਈ ਓਹਨੂੰ ਤਾ ਕਿ ਕਿਸੇ ਨੂੰ ਕੁਜ ਨੀ ਕਹਿ ਹੋਣਾ
ਓਹਦੀਆਂ ਖੁਸ਼ੀਆਂ ਤੋਂ ਵੱਧ ਕੁਜ ਨੀ ਮੇਰੇ ਲਈ,
ਇਸ ਲਈ ''ਲਿਖਾਰੀ'' ਨੇ ਕਿਸੇ ਤੋਂ ਕਦੀ ਕੁਜ ਨੀ ਪੁੱਛਣਾ
ਉਹ ਖੁਸ਼ ਰਵੇ ਇਸ ਲਈ ਹੁਣ ਮੈਂ ਚੁੱਪ ਹੋ ਜਾਣਾ ਆ
ਉਹ ਅਜਾਦ ਰਵੇ ਮੈਂ ਖੁਦ ਆਵਦੇ ਆਪ ਚ ਕੈਦ ਹੋ ਜਾਣਾ ਆ
ਓਹਨੂੰ ਬਣ ਕੇ ਰੱਖਦਾ ਆ ਮੈਂ ਇਹ ਲਗਦਾ ਆ ਓਹਨੂੰ,
ਏਸ ਲਈ ਓਹਨੂੰ ਤਾ ਕਿ ਕਿਸੇ ਨੂੰ ਕੁਜ ਨੀ ਕਹਿ ਹੋਣਾ
ਓਹਦੀਆਂ ਖੁਸ਼ੀਆਂ ਤੋਂ ਵੱਧ ਕੁਜ ਨੀ ਮੇਰੇ ਲਈ,
ਇਸ ਲਈ ''ਲਿਖਾਰੀ'' ਨੇ ਓਹਨੂੰ ਹੱਦ ਤੋਂ ਵੀ ਵੱਧ ਕੇ ਹੋਰ ਚਾਹੋਣਾ ਆ...