ਓਹਨਾ ਨੂ ਫੁਰਸਤ ਨੀ ਸਾਨੂ ਮਿਲਣ ਦੀ ਅੱਜ ਕਲ,
ਕਦੇ ਸਾਨੂ ਮਿਲਣ ਦਾ ਬਹਾਨਾ ਲਭਦੇ ਸੀ,
ਰਹਨ ਲਾਗ ਪਾਏ ਨੇ ਉਚੇ ਉਚੇ ਮੇਹ੍ਲਾਂ ਵਿਚ ,
ਕਦੇ ਸਾਡੇ ਦਿਲ ਚ ਆਸ਼ਿਆਨਾ ਲਭਦੇ ਸੀ,