|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਰਾਹ ਜਾਂਦੀ ਨੂੰ ਜਦ |
ਰਾਹ ਜਾਂਦੀ ਨੂੰ ਜਦ ਮੈਂ, ਦਿਲ ਦਾ ਹਾਲ ਸੁਣਾ ਦਿੱਤਾ, ਉਸਨੇ ਵੀ ਮੁਸਕਰਾਕੇ, ਹਾਂ ਵਿਚ ਸਿਰ ਹਿਲਾ ਦਿੱਤਾ। ਉਸ ਟਾਈਮ ਤੋਂ ਸ਼ੁਰੂ ਹੋ ਗਈ ਸਾਡੀ ਪ੍ਰੇਮ ਕਹਾਣੀ ਸੀ, ਯਾਰਾ ਬੇਲੀਆਂ ਦੀ ਹੱਲਾ ਸ਼ੇਰੀ ਨੇ ਹੋਂਸਲਾ ਹੋਰ ਵਧਾ ਦਿੱਤਾ। ਵਿੱਚ ਪਿਆਰ ਦੇ ਮੋੜ ਤਾਂ ਅਕਸਰ ਆ ਹੀ ਜਾਂਦੇ ਨੇ, ਉਸਦੇ ਮਾਪਿਆਂ ਨੂੰ ਖਰਬ ਹੋਈ ਤਾਂ ਉਸਨੂੰ ਪੜ੍ਹਣੋ ਹਟਾ ਦਿੱਤਾ। ਅਗਲੇ ਦਿਨ ਮੈਨੂੰ ਪਤਾ ਲੱਗਾ,ਉਸਦੀ ਮੰਗਣੀ ਹੋ ਗਈ, ਇਹ ਸੁਣਕੇ ਦਿਲ ਨੂੰ ਮਹਿਸੂਸ ਹੋਇਆ,ਕੈਸਾ ਰੋਗ ਲਗਾ ਦਿੱਤਾ। ਫਿਰ ਹੋਣਾ ਕੀ ਸੀ ਮਿੱਤਰਾਂ ਨੇ ਐਸਾ ਰਸਤਾ ਪਕੜ ਲਿਆ, ਇਸ਼ਕ ਵਿੱਚ ਵੱਜੀ ਸੱਟ ਨੇ, 'ਪ੍ਰਭ' ਨੂੰ ਜੋਗੀ ਬਣਾ ਦਿੱਤਾ।.।।
|
|
27 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|