Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੋਪਾਂ ਹਰਿਮੰਦਰ ਚਾਹੜ ਕੇ,, ਤੁਸੀ ਡੂਮਣਾ ਦਿੱਤਾ ਛੇੜ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
вєℓℓι¢σѕє  мαиιи∂єя
вєℓℓι¢σѕє
Posts: 16
Gender: Male
Joined: 04/Dec/2012
Location: Mohali
View All Topics by вєℓℓι¢σѕє
View All Posts by вєℓℓι¢σѕє
 
ਤੋਪਾਂ ਹਰਿਮੰਦਰ ਚਾਹੜ ਕੇ,, ਤੁਸੀ ਡੂਮਣਾ ਦਿੱਤਾ ਛੇੜ

ਅਸੀਂ ਪੈਦਾ ਕਿੱਥੋਂ ਹੋਏ ਆਂ,,ਇਸ ਗੱਲ ਨੂੱ ਰਹਿਣ ਦੇ ਰਾਜ਼,

ਥੋਡਾ ਬਾਪੂ ਚਰਖਾ ਗੇੜਦਾ,, ਸਾਡਾ ਗੁੱਟ ਤੇ ਬਹਿੰਦਾ ਬਾਜ਼,

ਤੋਪਾਂ ਹਰਿਮੰਦਰ ਚਾਹੜ ਕੇ,, ਤੁਸੀ ਡੂਮਣਾ ਦਿੱਤਾ ਛੇੜ,

ਜਿਹੜੀ ਕੌਮ ਦੇ ਗਲ ਹੱਥ ਪਾ ਲਿਆ, ਏਦਾਂ ਈ ਦਿੰਦੀ ਧੇੜ,

ਟੈਂਕ ਸਿੱਖੀ ਦੇ ਘਰ ਤੇ,, ਅਖੇ ਭਾਰਤ ਦੇਸ਼ ਹਮਾਰਾ,

ਤਿੱਖੜ ਦੁਪਹਿਰੇ ਠੋਕੀ ਇੰਦਰਾ, ਡੁੱਬ ਗਿਆ ਨੀਲਾ ਤਾਰਾ,

ਖੁੱਲਣ ਦੇ ਪੱਗਾਂ ਨਾਲੇ ਜੂੜੇ, ਪਾਲੋ ਗਲਾਂ ਚ ਮੱਚਦੇ ਟੈਰ,

ਜਦੋਂ ਅਣਖ ਤੇ ਆ ਗਈ, ਕੀ ਬੇਅੰਤ ਤੇ ਕੀ ਅਡਵੈਰ,

ਜੇ ਮੁੜ ਏਥੇ ਤੋਪ ਹੈ ਦਾਗਣੀ, ਮੇਰੇ ਨਾਲ ਨਜ਼ਰ ਮਿਲਾ,

ਇਹ ਤਖਤ ਹੈ ਪੁਰਖ ਅਕਾਲ ਦਾ, ਨਾ ਥੋਡੇ ਬੁੜੇ ਦਾ ਲਾਲ ਕਿਲਾ

10 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......ਜੋਸ ਨਾਲ ਹੋਸ ਵੀ ਕਾਈਮ ਰਖਣੇ ਜਰੂਰੀ ਹਨ.....

10 Dec 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

kya baat hai..suaad aa gya

TFS

10 Dec 2012

вєℓℓι¢σѕє  мαиιи∂єя
вєℓℓι¢σѕє
Posts: 16
Gender: Male
Joined: 04/Dec/2012
Location: Mohali
View All Topics by вєℓℓι¢σѕє
View All Posts by вєℓℓι¢σѕє
 

mehrwani ji pasand karn lyi

10 Dec 2012

Reply