Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਛਤਾਉਣਾ ਹੀ ਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਪਛਤਾਉਣਾ ਹੀ ਸੀ
ਮੁਹੱਬਤ 'ਚ ਇਹ ਦੋਰ ਤਾਂ ਇਕ ਦਿੱਨ ਆਉਣਾ ਹੀ ਸੀ
ਵਫਾ ਕਰਕੇ ਦਿੱਲ ਨੇ ਤਾਂ ਪਛਤਾੳਣਾ ਹੀ ਸੀ

ਤਨਹਾਈ ਦੇ ਇਸ ਦੋਰ'ਚ ਹਰ ਸ਼ਖਸ ਨੇ ਰਕਾਬਤ ਕਰ ਲਈ
ਹਾਲ ਏ ਦਿਲ ਫਿਰ ਪੱਥਰਾਂ ਨੂੰ ਸਣਾਉਣਾ ਹੀ ਸੀ

ਮੁਹੱਬਤ 'ਚ ਜਲਣ ਦੀ ਹਵਸ ਤਾਂ ਦਿੱਲ ਨੂੰ ਮੁੱਦਤ ਤੋਂ ਸੀ
ਇਹਨਾਂ ਰੋਸ਼ਨ ਰਾਹਾਂ ਨੂੰ ਵੇਖ ਫਿਰ ਗਮਾਂ ਨੇ ਆਉਣਾ ਹੀ ਸੀ

ਖੁੱਦਾ ਦੇ ਕੋਲ ਨਹੀਂ ਹੈ ਕੋਈ ਤਦਬੀਰ ਤੇਰੀ ਜੀਸ਼ਤ ਲਈ
ਬਣਕੇ ਕਾਫਿਰ ਤਾਂ ਤੈਨੂੰ ਜਮਾਨੇ ਨੇ ਰੁਆਉਣਾ ਹੀ ਸੀ

ਹਰ ਇੱਕ ਭੇਦ ਦੇ ਦਿੱਤਾ ਸੀ ਜਿਸਨੂੰ ਸੱਜਣ ਸਮਝ ਕੇ
ਬਣ ਕੇ ਗੈਰ ਫਿਰ ਉਸਨੇ ਸੰਜੀਵ ਨੂੰ ਹਰਾਉਣਾ ਹੀ ਸੀ

..
ਰਕਾਬਤ - ਦੁਸ਼ਮਨੀ
ਜੀਸ਼ਤ -ਜੀਵਨ
12 Apr 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Nice ! Sanjeev ji very well conceived and deftly crafted...bahut sohni kirt pesh karan layi bahut bahut dhanwad ! God bless ji...
18 Apr 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah sanjeev veer g, kamaal ,.............bohat khoob,.............brilliant,............bohat gehrai wich likhdi hai aap g di kalam,...........god bless you.............good

11 May 2016

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਬਾਈ ਜੀ ਮਾਫ ਕਰਨਾ ਜੋ ਤੁਸੀ ਹਵਸ ਸ਼ਬਦ ਵਰਤਿਆ ਇਹ ਢੁੱਕਵਾਂ ਨਹੀਂ ..... ਬਾਕੀ ਅੱਛੀ ਕੋਸ਼ਿਸ਼ ਅਾ
16 May 2016

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

 

ਮੁਹੱਬਤ ਚ ਇਹ ਦੋਰ ਤਾਂ ਇਕ ਦਿਨ ਆਉਣਾ ਹੀ ਸੀ 
ਵਫਾ ਕਰਕੇ ਦਿਲ ਨੇ ਪਛਤਾਉਣਾ ਹੀ ਸੀ 

ਮੁਹੱਬਤ ਚ ਇਹ ਦੋਰ ਤਾਂ ਇਕ ਦਿਨ ਆਉਣਾ ਹੀ ਸੀ 

ਵਫਾ ਕਰਕੇ ਦਿਲ ਨੇ ਪਛਤਾਉਣਾ ਹੀ ਸੀ 

 

waah Sanjeev Ji waah, bahot sohna likheya. . . 

 

18 Dec 2017

Reply