Hello Hello ਕਹਿੰਦੇ-ਕਹਿੰਦੇ ਅਸੀਂ ਫਤਿਹ ਬੁਲਾਣਾਂ ਭੁੱਲ ਗਏ ਹਾਂ,
ਪੰਜਾਬ 'ਚ ਰਹਿੰਦੇ ਹੋਏ, ਪੱਛਮੀ ਸੱਭਿਆਚਾਰ ਤੇ ਡੁੱਲ੍ਹ ਗਏ ਹਾਂ,
ਆਪਣੇ ਸੋਹਣੇ ਤੇ ਵਡਮੁੱਲੇ ਵਿਰਸੇ ਨੂੰ ਇੱਕ ਵਾਰ ਫਿਰ ਜਗਾਉ,
ਇੱਕ ਵਾਰੀਂ ਮੇਰੇ ਨਾਲ ਸਭ ਗੱਜ ਕੇ ਫਤਿਹ ਬੁਲਾਉ,
*** ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ***