|
|
|
|
|
|
Home > Communities > Punjabi Literature > Forum > messages |
|
|
|
|
|
ਜਿੰਨਾ ਚਿਰ ਪੰਜਾਬੀ ਸਾਹਿਤਕਾਰ ਤਿਆਰ ਹੈ ਕਿਤਾਬ ਛਾਪਣ ਪੈਸੇ ਦੇਣ |
ਜਿੰਨਾ ਚਿਰ ਪੰਜਾਬੀ ਸਾਹਿਤਕਾਰ ਤਿਆਰ ਹੈ ਕਿਤਾਬ ਛਾਪਣ ਪੈਸੇ ਦੇਣ ਉਨ੍ਹਾਂ ਚਿਰ ਪੰਜਾਬੀ ਸਾਹਿਤ ਨੈ ਕਾਮਯਾਬ ਨਹੀਂ ਹੋਣਾ। ਉਨ੍ਹਾਂ ਚਿਰ ਗੰਢੇ ਵੇਚਨ ਦੀ ਮੰਡੀ ਹੋਣੀ ਹੈ...ਪੱਛਮ ਵਿਚ ਲਿਖਾਰੀ ਕਦੀ ਨਹੀਂ ਪੈਸੇ ਦਿੰਦਾ ਕਿਤਾਬ ਛੱਪਣ, ਅਤੇ ਪਬਲਿਸ਼ਰ ਖੁਦ ਠਿੱਲ੍ਹ ਪਾਉਂਦਾ। ਇਸ ਤਰੀਕੇ ਨਾਲ਼ ਕੇਵਲ ਉਸ ਕਿਤਾਬਾਂ ਨੂੰ ਛਾਪਦਾ ਜਿਹੜੀਆਂ ਵਿਖੇਗੀਆਂ।
ਸਾਡੇ ਆਦਤ ਬਣ ਗਈ ਮਾੜੀਆਂ ਕਿਤਾਬਾਂ ਨੂੰ ਪੈਸੇ ਦੇ ਕੇ ਛੱਪਾਉਣ..ਇਸ ਲਈ ਪੰਜਾਬੀ ਪਾਠਕ ਤਿਆਰ ਨਹੀਂ ਹੈ ਕਿਤਾਂਬਾਂ ਖਰੀਦਣ।
ਸਗੋਂ ਇਸ ਤਰੀਕੇ ਨਾਲ਼ ਲੇਖਕ ਨੂਂ ਲੂਟੋਗੇ ਨਹੀਂ..ਅਤੇ ਚੰਗੀਆਂ ਕਿਤਾਬਾਂ ਹੀ ਛਾਪਣਗੇ।
ਮੈਂ ਹੱਥ ਜੋੜਦਾ ਲਿਖਾਰੀਆਂ ਨੂੰ ਇੰਨ੍ਹਾਂ ਚੋਰਾਂ ਨੂੰ ਪੈਸੇ ਨਾ ਦਿਓ ਪਰ ਪੰਜਾਬੀ ਯੂਨੀਵਰਸਿਟੀ ਰਾਹਿ ਚੱਜਦੀ ਕਿਤਾਬਾਂ ਨੂੰ ਛੱਪਾਓ..ਹਾਂ ਇਸ ਦਾ ਮਤਲਬ ਦਸ ਕਿਤਾਬਾਂ ਤੋਂ ਨੌਂ ਠੋਕਰ ਖਾਓਗੇ..ਪਰ ਪਬਲਿਸ਼ਰ ਨੇ ਆਵਦੇ ਪੈਸੇ ਲਾਉਣੇ ਹੈ ਇਸ ਤਰੀਕੇ ਨਾਲ਼..ਫਿਰ ਇੰਝ ਹੀ ਹੋਣਾ...ਤੁਹਾਨੂੰ ਇਲਤਿਜਾ ਕਰਦਾ ਇਸ ਤਰ੍ਹਾਂ ਕਰਨ...
ਰੂਪ ਢਿੱਲੋਂ / Roop
|
|
23 May 2013
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|