Punjabi Boli
 View Forum
 Create New Topic
  Home > Communities > Punjabi Boli > Forum > messages
pali pali
pali
Posts: 3
Gender: Male
Joined: 17/Aug/2011
Location: ahmedgarh
View All Topics by pali
View All Posts by pali
 
ਆ ਕੁੜੀਏ

ਆ ਕੁੜੀਏ ਤੈਨੂੰ
ਨੱਚਣਾ ਸਿਖਾਈਏ
ਕਿਓ ਖਾਨੀ ਏ ਠੇਡੇ
ਸਾਡੀ ਤਾਂ ਹੈ ਚੜੀ ਜਵਾਨੀ
ਨਾਲ ਮੌਤ ਦੇ ਖੇਡੇ
ਤੌਰ ਸ਼ੁਕੀਨਾ ਦੀ
ਤੂੰ ਕੀ ਜਾਣਦੀ ਭੇਡੇ

17 Aug 2011

Reply