ਰਾਹ ਵਿੱਚ ਤੇਰੀ ਭੱਠੀ ਜੈ ਕੁਰੇ ਭੁੰਨ ਫੱਕਰਾਂ ਦੇ ਦਾਣੇ ਲੋਕਾਂ ਦਾ ਤਾਂ ਮੱਕੀ ਬਾਜਰਾਸਾਡੇ ਮੋਠ ਪੁਰਾਣੇ ਅੱਡੀ ਮਾਰ ਤੇਰੀ ਢਾਹ ਦਿਆ ਭੱਠੀ ਰੇਤ ਮਿਲਾਂ ਦਿਆਂ ਦਾਣੇ ਦੁਖੜੇ ਛੜਿਆਂ ਦੇ ਤੂੰ ਕੀ ਵੈਰਨੇ ਜਾਣੇ