|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਨੱਨ੍ਹਾ ਸਫ਼ਰ (ਕਵਿਤਾ) |
ਨੱਨ੍ਹਾ ਸਫ਼ਰ (ਕਵਿਤਾ)
ਉਹ ਸੁਣ-ਸਾਣ ਰਾਹਾਂ
ਇੱਕ ਲੰਮਾ ਪੈਂਡਾ,
ਤੁਰਿਆ ਸੀ ਕਈ ਸਾਲਾਂ ਤੋਂ ।
ਸਰਦੀ ਅੱਤ ਦੀ ਕਦੀ
ਦੁਪਹਿਰਾਂ ਜੇਠ-ਹਾੜ ਦੀਆਂ,
ਨਾਲ ਮੈਂ ਲੂਹੰਦਾ ਪਿੰਡਾ ।
ਵਿਰਲਾ-ਵਾਂਝਾ ਲੰਘੇ
ਕੋਈ ਨਾ ਪੁਛੇ ਮੈਥੋਂ,
ਕੀ ਮੰਜ਼ਿਲ ਹੈ ਤੇਰੀ।
ਆ ਵੈਰਾਣ ਜਗ੍ਹਾ
ਬਣਿਆ ਰਾਖ ਦੀ ਢੇਰੀ,
ਜ਼ਿੰਦਗੀ ਦਾ ਸਫ਼ਰ ਮੁੱਕਾ ਚੱਲਿਆ ।
ਅੰਮ੍ਰਿਤ ਰਾਏ (ਪਾਲੀ)
ਉਹ ਸੁਣ-ਸਾਣ ਰਾਹਾਂ
ਇੱਕ ਲੰਮਾ ਪੈਂਡਾ,
ਤੁਰਿਆ ਸੀ ਕਈ ਸਾਲਾਂ ਤੋਂ ।
ਸਰਦੀ ਅੱਤ ਦੀ ਕਦੀ
ਦੁਪਹਿਰਾਂ ਜੇਠ-ਹਾੜ ਦੀਆਂ,
ਨਾਲ ਮੈਂ ਲੂਹੰਦਾ ਪਿੰਡਾ ।
ਵਿਰਲਾ-ਵਾਂਝਾ ਲੰਘੇ
ਕੋਈ ਨਾ ਪੁਛੇ ਮੈਥੋਂ,
ਕੀ ਮੰਜ਼ਿਲ ਹੈ ਤੇਰੀ।
ਆ ਵੈਰਾਣ ਜਗ੍ਹਾ
ਬਣਿਆ ਰਾਖ ਦੀ ਢੇਰੀ,
ਇਹ ਸਫ਼ਰ ਮੁੱਕਾ ਚੱਲਿਆ ।
ਅੰਮ੍ਰਿਤ ਰਾਏ (ਪਾਲੀ)
|
|
05 Sep 2013
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|