ਬਹੁਤ ਹੀ ਖੂਬਸੂਰਤ ਲਿਖਿਆ ਹੈ ਜੀ,,,
" ਹਿਜਰਾਂ ਦੀ ਇਸ ਮੈਂ ਤਪਦੀ ਦੁਪਹਿਰੇ
ਇਕੱਲਾ ਹੀ ਆਪਣੇ ਸਾਏ ਬੈਠਾ ਹਾਂ ",,,,,,,,,,,,,,,, ਵਾਹ !
ਇਹ ਰਚਨਾ ਪੜਕੇ ਮੈਨੂੰ ਮੇਰੀਆਂ ਲਿਖੀਆਂ ਕੁਝ ਸਤਰਾਂ ਯਾਦ ਆ ਗਾਈਆਂ ,,,,,,
" ਜੇ ਹੋ ਸਕਦਾ ਖੁਦ ਆਪਣੀ ਛਾਂ ਹੇਠ ਬਹਿ ਜਾਂਦੇ,
ਹਿਜਰਾਂ ਦੀ ਇਸ ਧੁੱਪ ਵਿਚ ਸੱਜਣਾ ਸੜਨ ਤੋਂ ਪਹਿਲਾਂ " ,,,

|