|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਪਰ ਕਟੇ ਪੰਛੀ |
ਪਰ ਕਟੇ ਪੰਛੀ ਦੀ ਤਰ੍ਹਾਂ, ਮੁੱਠੀ ਭਰ ਦਾਣਿਆਂ ਦੀ ਖਾਤਰ, ਫੜਫੜਾਉਂਦੇ ਮਨੁੱਖ ਦੀ ਦਾਸਤਾਂ, ਸਈਆਾਰ ਨੂੰ ਸੁਨਾਉਣ ਲਈ, ਕਈ ਵਾਰ ਉੱਡਾਰੀ ਭਰਨ ਦੇ, ਚਾਅ ਵਿੱਚ ਪਰ ਤੋਲਦਾ , ਚੁੱਪ ਚਾਪ ਆਪਣੀ ਬੇਵੱਸੀ ਨੂੰ ਕੋਸਦਾ, ਬੈਠ ਜਾਂਦਾ ਹੈ ਠਠੰਬਰ ਕੇ, ਮੱਧਵਰਗੀ ਸੋਚ ਦਾ ਇੰਨਕਲਾਬੀ, ਆਪਣੀ ਗ਼ਰਜ਼ ਦੀ ਪੂਰਤੀ ਖਾਤਰ, ਗਰੀਬ ਦੀ ਰੋਟੀ ਵਰਗਾ ਸੱਚ ਵੇਖ, ਅਮੀਰ ਤੱਕ ਪੁੱਜਣ ਦੀ ਲਾਲਸਾ, ਵੇਚ ਸਕਦੀ ਹੈ ਆਪਣਾ ਕਿਰਦਾਰ, ਤੇ ਖਰੀਦ ਸਕਦੀ ਹੈ ਦੋ ਰੋਟੀਆਂ ਦਾ ਆਹਾਰ, ਹੱਕਾਂ ਦੀ ਪ੍ਰਾਪਤੀ ਲਈ ਫ਼ਰਜ਼ਾ ਦੀ ਸੰਭਾਲ, ਮੇਹਨਤ ਤੇ ਲਗਨ, ਕੌਮ-ਪ੍ਰਸਤੀ ਤੇ ਕੌਮੀ ਸਨਮਾਨ, ਸ਼ਾਇਦ ਫਿਰ ਇੱਕ ਇੰਨਕਲਾਬ, ਜਰੂਰਤ ਬਣੇ ਦੇਸ਼ ਦੇ ਭਵਿੱਖ ਲਈ, ਵਰਤਮਾਨ ਫਿਰ ਕਰਨਾ ਪਵੇ ਕੁਰਬਾਨ...................।
,
|
|
31 Jul 2013
|
|
|
|
|
ਅੱਜ ਦੇ ਸੱਚ ਤੋਂ ਅੱਖਾਂ ਮੀਟ, ਭੂਤ ਦੀਆਂ ਸਾਖੀਆਂ ਸੁਣਾਂ, ਵਰਤਮਾਨ ਤੇ ਧੂੜ ਨਾ ਪਾ, ਇਹ ਆਇਨਾ ਹੈ ਸੱਚ ਲਈ, ਕਹਿਣ ਤੇ ਵੀ ਝੂਠ ਨਹੀਂ ਬੋਲਦਾ, ਧੰਨਵਾਦ ਪਿਆਰੇ ਦੋਸਤੋ
|
|
09 Aug 2013
|
|
|
|
|
|
|
|
|
|
 |
 |
 |
|
|
|