Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ

ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ
ਉਹਨਾ ਦਾ ਹਾਲ ਵੀ ਕੋਈ ਦੱਸੇ
ਗਏ ਸਨ ਜੋ ਉਮੀਦਾ ਚਾਅ ਨਾਲ ਲੈ ਕੇ
ਗਏ ਸਨ  ਕਰਜੇ ਲਾਵਾਂਗੇ ਘਰਦਿਆ ਨੂੰ ਕਹਿ ਕੇ
ਬੰਦ  ਹੋ  ਗਏ  ਰਾਹ,  ਹੋਣ ਆਏ ਸੀ ਪੱਕੇ
ਗੈਰ ਕਨੂੰਨੀ ਤੌਰ ਤੇ ਜੇਲਾਂ ਵਿੱਚ ਗਏ ਡੱਕੇ
ਪਹਿਲੂ ਇੱਕ ਦੇਖ ਕੇ ਤੁਰ ਗਏ ਪਰਦੇਸਾ ਨੂੰ
ਮਿਟਾਉਣਾ ਚਾਹੁੰਦੇ ਸੀ ਹੱਥੀ ਮੱਥੇ ਦਿਆ ਲੇਖਾ ਨੂੰ
ਆਪਣੇ ਭਵਿੱਖ  ਦਿਆ ਰਾਹਾਂ ਦੇ ਸ਼ਿਕੰਜੇ ਚ ਗਏ ਕਸੇ
ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ
ਉਹਨਾ ਦਾ ਹਾਲ ਵੀ ਕੋਈ ਦੱਸੇ

 

ਇੱਕਲੇ ਪੁੱਤ ਨਹੀ ਧੀਆ ਵੀ ਕਈ ਪਰਦੇਸੀ ਰੁਲੀਆ
ਡੋਲੀਆ ਸੀ ਜਿੰਨਾ ਦੀਆ ਸੱਤ ਸਮੁੰਦਰੋ ਪਾਰ ਨੂੰ ਤੁਰੀਆ
ਹਾਲ ਦੱਸਣ ਕਿਨੂ ,ਦੁੱਖ ਵੰਡਾਊ ਕੌਣ
ਧੀ ਆਪਣੀ ਨੂੰ ਵਾਪਿਸ ਕਿਵੇ ਬੁਲਾਉਣ
ਇਹ ਲਾਲਸਾ ਦੀ ਹੀ ਅੱਗ ਹੈ
ਝੁਲਸਿਆ  ਜਿਸ ਵਿੱਚ ਸਾਰਾ  ਜਗ ਹੈ
ਡਾਲਰ ਪੌਂਡ ਵੀ ਦੁੱਖ ਵੰਡਾਉਣ ਚ ਅਸਹਾਈ ਹੋਏ
ਪੁੱਤ ਤੇ ਧੀਆ ਪੰਜਾਬ ਦੇ ਅੱਜ ਬੇਗਾਨੀ ਧਰਤ ਤੇ ਰੋਏ
ਅਰਸ਼ ਇਸ ਹਾਲ ਦਾ ਹੱਲ ਕੋਣ ਤੇਨੂੰ ਦੱਸੇ
ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ
ਉਹਨਾ ਦਾ ਹਾਲ ਵੀ ਕੋਈ ਦੱਸੇ

12 Jan 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

realy nice writing,,god bless you

12 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadiya arsh bai...


again gud writing...

12 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria seerat ji  and sunil 22 g

13 Jan 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਖੂਬ ਅਰਸ਼
ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੇ ਦਰਦ ਨੂੰ ਬਖੂਬੀ ਬਿਆਨ ਕੀਤਾ ਆ ,,,
ਸਾਂਝਾ ਕਰਨ ਲਈ ਸ਼ੁਕਰੀਆ ,,,,

13 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

MEHARBANI MINDER 22 G

13 Jan 2011

Reply