Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਮਾਤਮਾ ਕੀ ਹੈ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
DEEEPNIMANA      ...
DEEEPNIMANA
Posts: 24
Gender: Male
Joined: 01/Apr/2010
Location: LUDHIANA
View All Topics by DEEEPNIMANA
View All Posts by DEEEPNIMANA
 
ਪ੍ਰਮਾਤਮਾ ਕੀ ਹੈ

ਪ੍ਰਮਾਤਮਾ ਇੱਕ ਧਰਮ ਦਾ ਨਾਮ ਹੈ

                ਜਾਂ

       ਧਾਰਮਿਕ ਹੋਣ ਦਾ

09 Apr 2010

DEEEPNIMANA      ...
DEEEPNIMANA
Posts: 24
Gender: Male
Joined: 01/Apr/2010
Location: LUDHIANA
View All Topics by DEEEPNIMANA
View All Posts by DEEEPNIMANA
 

ਪ੍ਰਮਾਤਮਾ ਤਾਂ ਅੰਦਰੂਨੀ ਸਫਰ ਦਾ ਨਾਂ ਹੈ

 ਅੰਦਰ ਕੋਈ ਧਰਮ ਹੈ ਨਹੀ

ਧਰਮ ਤਾਂ ਸਰੀਰਕ ਹਨ ਆਂਤਮਾ ਦਾ ਤਾ ਕੋਈ ਧਰਮ ਹੈ ਨਹੀ

09 Apr 2010

DEEEPNIMANA      ...
DEEEPNIMANA
Posts: 24
Gender: Male
Joined: 01/Apr/2010
Location: LUDHIANA
View All Topics by DEEEPNIMANA
View All Posts by DEEEPNIMANA
 

ਕੀ ਧਰਮ ਦੇ ਬੰਧਨ ਵਿੱਚ ਪੈ ਕੇ ਪ੍ਰਮਾਤਮਾ ਦੀ ਖੋਜ ਕੀਤੀ ਜਾ ਸਕਦੀ ਏ

09 Apr 2010

DEEEPNIMANA      ...
DEEEPNIMANA
Posts: 24
Gender: Male
Joined: 01/Apr/2010
Location: LUDHIANA
View All Topics by DEEEPNIMANA
View All Posts by DEEEPNIMANA
 

ਕਬੀਰ ਸਾਹਿਬ ਫੁਰਮਾਓੁਦੇ ਹਨ.....................

 

ਮਿਲੈ ਜਿ ਤੀਰਥਿ ਨਾਤਿਆਂ,ਡਡਾਂ ਜਲ ਵਾਸੀ

ਵਾਲ ਵਧਾਇਆ ਪਾਈਐ,ਬੜ ਜਟਾਂ ਪਲਾਸੀ

ਨੰਗੇ ਰਹਿਆਂ ਜੇ ਮਿਲੈ,ਵਣਿ ਮਿਰਗ ਓੁਦਾਸੀ

ਭਸਮ ਲਾਇ ਜੇ ਪਾਈਐ,ਖਰੁ ਖੇਹ ਨਿਵਾਸੀ

ਜੇ ਪਾਈਐ ਚੁਪ ਕੀਤਿਆਂ,ਪਸੂਆਂ ਜੜ ਹਾਸੀ

ਵਿਣੁ ਗੁਰ ਮੁਕਤਿ ਨ ਹੋਵਈ,ਗੁਰ ਮਿਲੈ ਖਲਾਸੀ

09 Apr 2010

DEEEPNIMANA      ...
DEEEPNIMANA
Posts: 24
Gender: Male
Joined: 01/Apr/2010
Location: LUDHIANA
View All Topics by DEEEPNIMANA
View All Posts by DEEEPNIMANA
 

ਵੇਦ ਕੁਰਾਨਾਂ ਪੜ੍ਹ ਪੜ੍ਹ ਥਕੇ

       ਸਿਜਦੇ ਕਰਦਿਆ ਘਸ ਗਏ ਮਥੇ

ਨਾ ਰੱਬ ਤੀਰਥ ਨਾ ਰੱਬ ਮਕੇ

09 Apr 2010

G. Kainth
G.
Posts: 28
Gender: Male
Joined: 26/Nov/2009
Location: Punjab
View All Topics by G.
View All Posts by G.
 
......ਮੂਲ ਮੰਤ੍ਰ............

ਸੱਤ  ਸ਼੍ਰੀ ਅਕਾਲ ਜੀ,
ਰਬ ਕੀ  ਹੈ ਯਾ ਪਰਮਾਤਮਾ ਕੀ ਹੈ, ਇਹਦਾ ਜਵਾਬ ਗੁਰੂ ਨਾਨਕ ਦੇਵ ਜੀ  ਨੇ ਮੂਲ ਮੰਤ੍ਰ ਰਾਹੀਂ ਦਿੱਤਾ ਹੋਇਆ  ਹੈ..

 

ਅਕ੍ਖਰ ਦੀ ਗਲਤੀ ਹੂ ਜਾਣ ਦੇ ਡਰ ਤੋਂ ਮੈਂ ਮੂਲ ਮੰਤ੍ਰ ਲਿਖ ਕੇ ਨਹੀਂ ਦੱਸ ਸਕਦਾ ....ਪਰ ਮੈਨੂ ਯਕੀਨ ਹੈ ਕੇ ਹਰੇਕ ਸਿਕ੍ਖ  ਨੂ ਜੁਬਾਨੀ ਯਾਦ ਹੋਵੇ  ਗਾ...

09 Apr 2010

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

ਪ੍ਰਮਾਤਮਾ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ... ਇਹ ਮਨੁਖ ਦੀ ਕੁਦਰਤ ਬਾਰੇ ਅਗਿਆਨਤਾ ਚੋਂ ਉਪਜਿਆ ਹੈ..

09 Apr 2010

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

'Why I am atheist' by Bhagat Singh


http://marxists.org/archive/bhagat-singh/1930/10/05.htm

09 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Agree with what Amrit said Agreed

 

also if this is true that>>>

ਵੇਦ ਕੁਰਾਨਾਂ ਪੜ੍ਹ ਪੜ੍ਹ ਥਕੇ

       ਸਿਜਦੇ ਕਰਦਿਆ ਘਸ ਗਏ ਮਥੇ

ਨਾ ਰੱਬ ਤੀਰਥ ਨਾ ਰੱਬ ਮਕੇ

taan fir loki kyon labhi jaande ne????

 

Why I Am An Atheist By Bhagat Singh is available here on Punjabizm as well if anyone wants to read....

here is the link

http://punjabizm.com/viewTopic.php?pg=5&commId=4&topicId=838

10 Apr 2010

DEEEPNIMANA      ...
DEEEPNIMANA
Posts: 24
Gender: Male
Joined: 01/Apr/2010
Location: LUDHIANA
View All Topics by DEEEPNIMANA
View All Posts by DEEEPNIMANA
 

VEER Ji

EHI TA MEI KEHNA HA K JE RUB EHNA CHIZA VICH NA HO KE ANDER HI HEI

TA AITHE AINE DAIRE INE GURU BAN GYE HUN DUNIA OHNA PISHE KI LABHDI HEI

GHAR DE BACHE WASTE BHAWE ROTTI NA HOWE
EHNA BABEA LYI DOODH KHIRA BANDIA HUN

10 Apr 2010

Showing page 1 of 3 << Prev     1  2  3  Next >>   Last >> 
Reply