Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
'patjadh' ja 'bahaar'
Zindgi da darakhat mera sukhda ja reha,pate holi holi murja rahe ne,pile pe rahe ne,patjad jo chal reha mere te..................................is diyan tahanian ikalian ne,pate nai han na is te,koi hawan nal galan nai karda,chave nai behanda koi is di,chan nai he na is di,patjadh jo chal reha he mere te.................................sochdi han kade bahaar aave gi mere te v,karombla fotan giyan is te,is de pate galan karan ge hawa nal,bahaar ave gi mere te v........... Sochda je bahaar modh aae mere te,darakht lelahon lag pya mera,hare hare pate shor machon lag paye,asman nal galan kara ga main,j bahaar modh aae mere te.............. Sochda galan karde asman nal,j jada ucha oth gya ta,j galan karde asman nal jameen nalo tut gya mera vajodh,mool na reha ta bahaar kis kam di,jadh na rahi ta patjadh modh ave gi...................... "Sochda bahaar ton pehala di patjadh changi he,bahaar ton baad di patjadh nalo",aakiar mera vajodh ta mere kol hove ga,mera mool ta mere nalo tothe ga nai,jadh nal ta jodhea raha ga main.............. "Patjadh manjoor he bahaar nalo mainu,patjadh manjoor he bahaar nalo mainu"
11 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕੁਲਵਿੰਦਰ ਜੀ .....ਪਹਿਲੇ ਤੇ ਇਹ ਪਤਾ ਨਹੀ ਲੱਗ ਰਿਹਾ ਕੇ ਇਹ ਕਵਿਤਾ ਹੈ ਜਾਂ ਕਹਾਣੀ, ਤਰੀਕੇ ਨਾਲ ਲਿਖੋ.....ਮਾਵੀ ਜੀ, ਹਰਜਿੰਦਰ ਜੀ , ਗੁਰਮਿੰਦਰ ਜੀ,ਹਰਪਿੰਦਰ ਜੀ, ਬਲਿਹਾਰ ਜੀ ,ਜੱਸ ਭਾਜੀ, ਅਰਿੰਦਰ,ਸ਼ਰਨ ਜੀ ਅਤੇ ਹੋਰ ਬਹੁਤ ਸਾਰੇ ਮਹਾਨ ਲਿਖਾਰੀ ਹਨ ਇਥੇ, ਕੋਈ ਨਾ ਨਹੀ ਕਰੇਗਾ.....ਪਰ ਹਰ ਇਕ ਦੇ ਸਮਝ ਜਰੂਰ ਆਣੀ ਚਾਹੀਦੀ ਹੈ .....ਗਲਤੀਆਂ ਹੋਣ ਕੋਈ ਗੱਲ ਨਹੀ......

11 Sep 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
I'm sorry.age ton kyal rakhangi 'j' gi.meri sab ton pehali kavita c eh,jis vich zindagi nu ik sukhe hoe darakht nal compare kita he.again i feel really really sorry.
11 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 640
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜੇ ਜੜ ਹੀ ਨਾ ਰਹੀ ਤਾਂ ਪਤਝੜ ਮੁੜ ਆਵੇਗੀ ...........

 

ਬਹੁਤ ਡੂੰਘੇ ਅਹਿਸਾਸ ।

 

really meaningful , pehlan patjharh , fer bahaar , fer oss bahaar te hankaar .. ik manukhi vedna .....

ik suneha esi bahar nalo pehli patjhar e changi ....

 

ਸੋਚਦਾਂ ਬਹਾਰ ਤੋਂ ਪਹਿਲਾਂ ਦੀ ਪਤਝੜ ਚੰਗੀ ਹੈ
ਬਹਾਰ ਤੋਂ ਬਾਅਦ ਦੀ ਪਤਝੜ ਨਾਲੋਂ
ਆਖਰ ਮੇਰਾ ਵਜੂਦ ਤਾਂ ਮੇਰੇ ਕੋਲ ਹੋਵੇਗਾ
ਮੇਰਾ ਮੂਲ ਤਾਂ ਮੇਰੇ ਨਾਲੋਂ ਟੁੱਟੇਗਾ ਨਹੀਂ
ਜੜ ਨਾਲ ਤਾਂ ਜੁੜਿਆ ਰਹਾਂਗਾ ਮੈਂ
ਪਤਝੜ ਮਨਜ਼ੂਰ ਹੈ ਬਹਾਰ ਨਾਲੋਂ ਮੈਨੂੰ
ਪਤਝੜ ਮਨਜ਼ੂਰ ਹੈ ਬਹਾਰ ਨਾਲੋਂ ਮੈਨੂੰ

11 Sep 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Thanks.....mavi g.
11 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ਲਿਖਿਆ ਹੈ ,,, ਪੰਜਾਬੀ ਵਿਚ ਲਿਖਿਆ ਹੋਇਆ ਜਿਆਦਾ ਵਧੀਆ ਲੱਗੇਗਾ ! ਜਿਓੰਦੇ ਵੱਸਦੇ ਰਹੋ,,,

11 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

happy08Good work kulwinder.
Very deep poem. Agli rachna vich thoda hor serious ho jao zraa
Tusi vadhiya likhde ho

11 Sep 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Thanks....for like it.
11 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਪਤਝੜ ਤੇ ਬਹਾਰ 


ਜਿੰਦਗੀ  ਦਾ  ਦਰਖਤ  ਮੇਰਾ ਸੁਕਦਾ  ਜਾ  ਰਿਹਾ ,

ਪੱਤੇ  ਹੌਲੀ  ਹੌਲੀ  ਮੁਰਝਾ  ਰਹੇ  ਨੇ ,

ਪੀਲੇ  ਪੈ  ਰਹੇ  ਨੇ ,

ਪਤਝੜ  ਜੋ  ਚਲ  ਰਿਹਾ, ਮੇਰੇ  ਤੇ

ਇਸ  ਦੀਆਂ  ਟਾਹਣੀਆਂ  ਇਕਲੀਆਂ  ਨੇ ,

ਪੱਤੇ  ਨਹੀਂ  ਹਨ  ਨਾ  ਇਸ  ਤੇ ,

ਕੋਈ  ਹਵਾ ਨਾਲ  ਗੱਲਾਂ  ਨਹੀਂ  ਕਰਦਾ ,

ਛਾਵੇਂ  ਨਹੀਂ  ਬਹਿੰਦਾ  ਕੋਈ  ਇਸਦੀ ,

ਛਾਂ ਨਹੀ  ਹੈ  ਨਾ  ਇਸਦੀ ,

ਪਤਝੜ  ਜੋ  ਚਲ  ਰਿਹਾ  ਹੈ  ਮੇਰੇ  'ਤੇ 

ਸੋਚਦਾ  ਹਨ  ਕਦੇ  ਬਹਾਰ  ਆਵੇਗੀ  ਮੇਰੇ  'ਤੇ  ?

ਕਰੂੰਬਲਾਂ ਫੁੱਟਣਗੀਆਂ ਇਸਤੇ ?

ਇਸਦੇ  ਪੱਤੇ  ਗੱਲਾਂ  ਕਰਨਗੇ  ਹਵਾ  ਨਾਲ,?

ਬਹਾਰ  ਆਵੇਗੀ  ਮੇਰੇ  'ਤੇ ? 

ਸੋਚਦਾ  ਜੇ  ਬਹਾਰ  ਮੁੜ  ਆਈ  ਮੇਰੇ  'ਤੇ ,

ਦਰਖਤ  ਲਹਿਰਾਉਣ  ਲੱਗ  ਪਿਆ  ਮੇਰਾ ,

ਹਰੇ  ਹਰੇ  ਪੱਤੇ  ਸ਼ੋਰ  ਮਚਾਉਣ  ਲੱਗ  ਪਏ,

ਅਸਮਾਨ  ਨਾਲ  ਗੱਲਾਂ  ਕਰਾਂਗਾ  ਮੈਂ ,

ਜੇ  ਬਹਾਰ  ਮੁੜ  ਆਈ  ਮੇਰੇ  'ਤੇ , 

ਸੋਚਦਾ  ਗੱਲਾਂ  ਕਰਦਿਆਂ ਅਸਮਾਨ  ਨਾਲ ,

ਜੇ  ਜਿਆਦਾ  ਉਚਾ  ਉਠ  ਗਿਆ  ਤਾਂ?

ਜੇ  ਗੱਲਾਂ  ਕਰਦਿਆਂ  ਅਸਮਾਨ  ਨਾਲ,

ਜਮੀਨ  ਨਾਲੋਂ  ਟੁੱਟ  ਗਿਆ ਮੇਰਾ  ਵਜੂਦ ?

ਮੂਲ  ਨਾ  ਰਿਹਾ  ਤਾਂ  ਬਹਾਰ  ਕਿਸ  ਕੰਮ  ਦੀ |

ਜੜ ਨਾ  ਰਹੀ  ਤਾਂ  ਪਤਝੜ  ਮੁੜ  ਆਵੇਗੀ ! 

"ਸੋਚਦਾ  ਬਹਾਰ  ਤੋਂ  ਪਹਿਲਾਂ  ਦੀ  ਪਤਝੜ ਹੀ ਚੰਗੀ ਏ,

ਬਹਾਰ  ਤੋਂ  ਬਾਅਦ  ਦੀ  ਪਤਝੜ ਨਾਲੋਂ ",

ਆਖਿਰ  ਮੇਰਾ  ਵਜੂਦ  ਤਾਂ  ਮੇਰੇ  ਕੋਲ  ਹੋਵੇਗਾ ,

ਮੇਰਾ  ਮੂਲ  ਤਾਂ  ਮੇਰੇ  ਨਾਲੋਂ  ਟੁੱਟੇਗਾ ਨਹੀਂ,

ਜੜ  ਨਾਲ  ਤਾਂ  ਜੁੜਿਆ  ਰਹਾਂਗਾ  ਮੈਂ , 

"ਪਤਝੜ ਮੰਜੂਰ  ਹੈ  ਬਹਾਰ  ਨਾਲੋਂ  ਮੈਨੂੰ ,

ਪਤਝੜ ਮੰਜੂਰ  ਹੈ  ਬਹਾਰ  ਨਾਲੋਂ  ਮੈਨੂੰ "|

11 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਢੂੰਘੇ ਤੇ ਪ੍ਰਭਾਵੀ ਖਿਆਲ ਲਿਖੇ ਨੇ .....ਰੁੱਖ ਤੇ ਮਨੁੱਖ ਦੀ ਇੱਕੋ ਜਿਹੀ ਕਹਾਣੀ ਦਾ ਵਰਣਨ .....ਇਨਸਾਨ ਵੀ ਇਸੇ ਤਰ੍ਹਾ ਭਾਲਦਾ ਮੇਰੇ ਕੋਲ ਆਹ ਵੀ ਹੋਵੇ ਓਹ ਵੀ ਹੋਵੇ .....ਪਰ ਜਦੋਂ ਸਭ ਮਿਲ ਜਾਂਦਾ ਤਾਂ ਪੱਲੇ ਕੱਖ ਨਹੀਂ ਰਹਿੰਦਾ ......ਜੜ ਹਿਲ ਜਾਂਦੀ ਏ.....ਪੱਤੇ ਸੁੱਕ-ਝੜ ਜਾਂਦੇ ਨੇ .... ਬਚ ਜਾਂਦਾ ਸਿਰਫ ਤਣਾ ਪਰ  ਮਨੁੱਖ ਦਾ ਤਾਂ ਤਣਾ ਵੀ ਕੰਮ ਨਹੀਂ ਆਉਂਦਾ ......ਸਿਰਫ ਰਾਖ ਹੀ ਬਚਦੀ ਏ ....  ਬਹੁਤ ਖੂਬ ਲਿਖਿਆ ...ਜੀਓ

11 Sep 2012

Showing page 1 of 2 << Prev     1  2  Next >>   Last >> 
Reply