|
|
|
|
|
|
Home > Communities > Anything goes here.. > Forum > messages |
|
|
|
|
|
ਪਤਰੀ |
ਪਤਰੀ ਮਿਲਾਉਂਦੇ ਫਿਰਦੇ ਓ ਮੇਰੀ ਦਸੋ ਦਿਲ ਮਿਲੀਆਂ ਦਾ ਹੁਣ ਕੀ ਕਰੀਏ ਜਿੰਦ ਨਾਮ ਜਿਨਾਂ ਦੇ ਲਾ ਦਿੱਤੀ ਦਸੋ ਓਨਾਂ ਸਦਰਾਂ ਦਾ ਹੁਣ ਕੀ ਕਰੀਏ ਮੈਂ ਅਰਜ ਕਰਾਂ ਮੇਰੇ ਮੌਲਾ ਨੂੰ ਮੈਨੂ ਕੋਈ ਐਸਾ ਪਾਂਧਾ ਮਿਲਾ ਦੇਂਦਾ ਮੇਰੀ ਤਕ਼ਦੀਰ 'ਚ ਮੇਰਾ ਯਾਰ ਲਿਖਾ ਦੇਂਦਾ ਦਸੋ ਗੁਣ ਮਿਲਿਯਾੰ ਦਾ ਹੁਣ ਕੀ ਕਰੀਏ ਜਿਸ ਵਿਚ ਉਦਾ ਨਾਮ ਨਹੀ ਦਸੋ ਉਸ ਪਤਰੀ ਦਾ ਹੁਣ ਕੀ ਕਰੀਏ ਹੁਣ ਕੀ ਕਰੀਏ......
|
|
17 Oct 2010
|
|
|
|
|
|
|
ਅੱਜ ਮੈਂ ਖੁਸ਼ ਹਾਂ, ਮੇਰੀ ਕਲਮ ਖੁਸ਼ ਹੈ, ਮੇਰੇ ਸ਼ਬਦ ਖੁਸ਼ ਹਨ , ਜੋ ਮਾਨ ਬਖ੍ਸਿਯਾ ਮੇਰੇ ਉਚੀ ਸੋਚ ਵਾਲਿਯਾਂ ਨੇ
ਗਲਤੀ ਹੋਈ ਸ਼ਬਦਾਂ ਚ ਮੇਰੇ ਤੋਂ , ਤਾਂ ਗਿਲਾ ਜਰੁਰ ਕਰਨਾ ਦੋਸਤੋ ..
thanks 2 my fiends ....
|
|
17 Oct 2010
|
|
|
|
|
Bahut Vadhia JANAB....tfs & keep it up
|
|
17 Oct 2010
|
|
|
|
|
|
nice sharing jeet keep it up............
|
|
18 Oct 2010
|
|
|
|
thanks Simran and koknoos
|
|
19 Oct 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|