Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਹਿਚਾਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਪਹਿਚਾਨ

 

 

ਪਿਆਰ ਕਰਦੀ ਹਾਂ, ਤੇਰੀ ਕਦੇ ਤਾਂ ਰਹਿਮਤ ਹੋਵੇਗੀ 
ਮਨਦੀ ਹਾਂ ਕਿ ਮੇਰੀ ਕਿਸਮਤ ਹਾਲੇ ਮਿਹਰਬਾਨ ਨਹੀ ਹੈ
ਸਰ ਵੀ ਕਰ ਲਵਾਂਗੀ ਤੇਰੇ ਇਸ਼ਕ਼ ਦੇ ਅੰਬਰਾਂ ਨੂੰ ਕਦੇ 
ਬਹੁਤੀ ਉੱਚੀ ਉਡਾਨ ਭਰਨ ਦੀ ਹਾਲੇ ਜਾਨ ਨਹੀਂ ਹੈ 
ਪਹਿਚਾਣਦੀ ਹਾਂ ਮੈਂ ਵੀ ਇਸ ਦੁਨੀਆਂ ਦੇ ਸਭ ਰੰਗਾਂ ਨੂੰ
ਕਮਲਾ ਜਰੂਰ ਹੈ ਦਿਲ ਮੇਰਾ ਪਰ ਅਨਜਾਨ ਨਹੀਂ ਹੈ 
ਜਰੂਰ ਬਦਲਣਗੇ ਹਾਲਾਤ ਕਦੇ ਮੇਰੀ ਜ਼ਿੰਦਗੀ ਦੇ
ਸਦਾ ਬਲਵਾਨ ਹੈ ਵਕ਼ਤ ਪਰ ਬੇਈਮਾਨ ਨਹੀਂ ਹੈ 
ਤੇਰੀ ਹਰ ਖਵਾਹਿਸ਼ ਨੂੰ ਛੂਹ ਲਵਾਂਗੀ ਕਿਸੇ ਦਿਨ ਮੈਂ 
ਬਸ ਮੁਹੱਬਤ ਹੈ ਤੇਰੇ ਨਾਲ ਕੋਈ ਅਹਿਸਾਨ ਨਹੀਂ ਹੈ 
ਤੇਰੇ ਨਾਲ ਕੋਈ ਸ਼ਿਕਵਾ ਸ਼ਿਕਾਇਅਤ ਨਹੀਂ ਹੈ "ਨਵੀ" ਨੂੰ 
ਹਾਲੇ ਇਸ਼ਕ਼ ਮੇਰੇ ਦੀ ਤੈਨੂੰ ਹੋਈ ਪਹਿਚਾਨ ਨਹੀ ਹੈ
-ਨਵੀ 

ਪਿਆਰ ਕਰਦੀ ਹਾਂ, ਤੇਰੀ ਕਦੇ ਤਾਂ ਰਹਿਮਤ ਹੋਵੇਗੀ 

ਮਨਦੀ ਹਾਂ ਕਿ ਮੇਰੀ ਕਿਸਮਤ ਹਾਲੇ ਮਿਹਰਬਾਨ ਨਹੀ ਹੈ

 

ਸਰ ਵੀ ਕਰ ਲਵਾਂਗੀ ਤੇਰੇ ਇਸ਼ਕ਼ ਦੇ ਅੰਬਰਾਂ ਨੂੰ ਕਦੇ 

ਬਹੁਤੀ ਉੱਚੀ ਉਡਾਨ ਭਰਨ ਦੀ ਹਾਲੇ ਜਾਨ ਨਹੀਂ ਹੈ 

 

ਪਹਿਚਾਣਦੀ ਹਾਂ ਮੈਂ ਵੀ ਇਸ ਦੁਨੀਆਂ ਦੇ ਸਭ ਰੰਗਾਂ ਨੂੰ

ਕਮਲਾ ਜਰੂਰ ਹੈ ਦਿਲ ਮੇਰਾ ਪਰ ਅਨਜਾਨ ਨਹੀਂ ਹੈ 

 

ਜਰੂਰ ਬਦਲਣਗੇ ਹਾਲਾਤ ਕਦੇ ਮੇਰੀ ਜ਼ਿੰਦਗੀ ਦੇ

ਸਦਾ ਬਲਵਾਨ ਹੈ ਵਕ਼ਤ ਪਰ ਬੇਈਮਾਨ ਨਹੀਂ ਹੈ 

 

ਤੇਰੀ ਹਰ ਖਵਾਹਿਸ਼ ਨੂੰ ਛੂਹ ਲਵਾਂਗੀ ਕਿਸੇ ਦਿਨ ਮੈਂ 

ਬਸ ਮੁਹੱਬਤ ਹੈ ਤੇਰੇ ਨਾਲ ਕੋਈ ਅਹਿਸਾਨ ਨਹੀਂ ਹੈ 

 

ਤੇਰੇ ਨਾਲ ਕੋਈ ਸ਼ਿਕਵਾ ਸ਼ਿਕਾਇਅਤ ਨਹੀਂ ਹੈ "ਨਵੀ" ਨੂੰ 

ਹਾਲੇ ਇਸ਼ਕ਼ ਮੇਰੇ ਦੀ ਤੈਨੂੰ ਹੋਈ ਪਹਿਚਾਨ ਨਹੀ ਹੈ

 

-ਨਵੀ 

 

05 Dec 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Very nice. ..

As usual ! Good job. ..

Jio...
05 Dec 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
Bouhat sohna likheya ji
05 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

harpinder g , jaspal g dhanwadi aa tuhadi apne valuable views den lyi 

 

thank u so much 

 

stay blessed 

19 Dec 2014

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
grt

saare sheyr wadhia ne, ihna sab nu ikksaar da karn lyi yatan kita hai. ummid hai sujha pasand ayega ..

 

ਪਿਆਰ ਕਰਦੀ ਹਾਂ,  teri ਕਦੇ ਤਾਂ ਰਹਿਮਤ ਹੋਵੇਗੀ 

ਮਨਦੀ ਹਾਂ ਮੇਰੀ ਕਿਸਮਤ ਹਾਲੇ ਮਿਹਰਬਾਨ ਨਹੀ ਹੈ


ਸਰ vi ਕਰ ਲਵਾਂਗੀ ਤੇਰੇ ਇਸ਼ਕ਼ ਦੇ ਅੰਬਰਾਂ ਨੂੰ kade

ਬਹੁਤੀ ਉੱਚੀ ਉਡਾਨ ਭਰਨ ਦੀ ਹਾਲੇ ਜਾਨ ਨਹੀਂ ਹੈ 


ਪਹਿਚਾਣਦੀ ਹਾਂ ਮੈਂ ਵੀ iss ਦੁਨੀਆਂ ਦੇ ਸਭ ਰੰਗਾਂ ਨੂੰ

ਕਮਲਾ ਜਰੂਰ ਹੈ ਦਿਲ ਮੇਰਾ ਪਰ ਅਨਜਾਨ ਨਹੀਂ ਹੈ 


ਜਰੂਰ ਬਦਲਣਗੇ ਹਾਲਾਤ kade ਮੇਰੀ ਜ਼ਿੰਦਗੀ ਦੇ

sda ਬਲਵਾਨ ਹੈ ਵਕ਼ਤ ਪਰ ਬੇਈਮਾਨ ਨਹੀਂ ਹੈ 


ਤੇਰੀ ਹਰ ਖਵਾਹਿਸ਼ ਨੂੰ ਛੂh ਲਵਾਂਗੀ kise din ਮੈਂ 

bs ਮੁਹੱਬਤ ਹੈ ਤੇਰੇ ਨਾਲ ਕੋਈ ਅਹਿਸਾਨ ਨਹੀਂ ਹੈ 


ਤੇਰੇ ਨਾਲ ਕੋਈ ਸ਼ਿਕਵਾ ਸ਼ਿਕਾਇਅਤ ਨਹੀਂ ਹੈ "ਨਵੀ" ਨੂੰ  

ਹਾਲੇ ਇਸ਼ਕ਼ ਮੇਰੇ ਦੀ ਤੈਨੂੰ hoyi ਪਹਿਚਾਨ ਨਹੀ ਹੈ


-ਨਵੀ  

31 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

dil nu tumbann wali kavita ....

 

bohat sohne ehsaas piroye ne shabdan ch

 

god bless you NVI !!!!!

31 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
mavi sir dhanwaad tuhada bahut bahut.....

te tuhade sujhaa vi sirr mathe....khushkismat haan ki tusi sikha rahe ho bahut kuch mainu

main tuhadiya amendments mutaabik eh likhat update kat diti hai

bahut bahut shukriya ik waari fer

stay blessed
31 Mar 2015

Reply