Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਫੁੱਲ

ਫੁੱਲ
ਹਰ ਰੋਜ਼ ਏਨਾ ਕੁ ਮੁਸਕਰਾ ਲੈਂਦੇ ਹਾਂ।
ਸ਼ਾਮੀਂ ਕਿਰ ਜਾਣਾ ਹੈ ਸਮਝਾ ਲੈਂਦੇ ਹਾਂ।
ਦਰਦ ਕਿਸੇ ਦਾ ਕੁਝ ਤਾਂ ਘੱਟ ਜਾਵੇ,
ਟੁੱਟਦੇ ਹਾਂ ਭੁਰਕੇ ਚਰਨੀ ਟਿਕਾ ਲੈਂਦੇ ਹਾਂ।
ਪੱਤੀ ਪੱਤੀ ਹੋਣ ਦੀ ਜਾਚ ਹੈ ਸਾਨੂੰ,
ਜਿਸ ਕਰਕੇ ਹਾਂ ਮਕਸਦ ਸਮਝਾ ਦੇਂਦੇ ਹਾਂ।
ਫਰਕ ਨਹੀਂ ਪੈਂਦਾ ਚਾਹੇ ਪੱਥਰਾਂ ਨੂੰ ਪੂਜੋ,
ਆਪਾ ਗੁਆ ਹਰ ਕਿਸੇ ਨੂੰ ਦੁਆ ਦੇਂਦੇ ਹਾਂ।
ਅਸੀਂ ਤਾਂ ਫੁੱਲ ਹਾਂ ਇਨਸਾਨ ਮਤ ਸਮਝੋ,
ਜਦ ਵੀ ਖਿੜਦੇ ਹਾਂ ਆਪਾ ਲੁਟਾ ਦੇਂਦੇ ਹਾਂ।

21 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Wah Gurmit ji boht khoob.

21 Feb 2015

gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks navpreet ji
22 Feb 2015

Reply