Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫੁੱਲ ਤੋੜਕੇ ਜਿਹਨਾ ਸੁੰਘਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਫੁੱਲ ਤੋੜਕੇ ਜਿਹਨਾ ਸੁੰਘਿਆ

******************************************

 ਜੋ ਨੈਣਾ ਦੇ ਲੱਗਿਆ ਆਖੇ
ਦਿਲ ਟੁੱਟਣਾ ਵੀ ਏ |
ਫੁੱਲ ਤੋੜਕੇ ਜਿਹਨਾ ਸੁੰਘਿਆ
ਓਹਨਾ ਸੁੱਟਣਾ ਵੀ ਏ |

ਕਿੰਨੀ ਪੈਗੀ ਕਦਰ ਤੇਰੀ,
ਕਿਸੇਨੂੰ ਨਹੀ ਖਬਰ ਤੇਰੀ ,
ਹੋ ਚੁੱਕੀ ਤਿਆਰ ਕਬਰ ਤੇਰੀ
ਜਾਨਾਜਾ ਚੁੱਕਣਾ ਵੀ ਏ |
ਫੁੱਲ ਤੋੜਕੇ ਜਿਹਨਾ ਸੁੰਘਿਆ
ਓਹਨਾ ਸੁੱਟਣਾ ਵੀ ਏ |

ਤਰੂੜੀ ਕਿਓ ਮਾਥੇ ਪਾਂਵੇ ,
ਕਾਹਦਾ ਤੂੰ ਮਾਣ ਕਮਾਵੇ ,
ਮੁੱਕ ਜਾਣੇ ਤੇਰੇ ਪਰਛਾਂਵੇ
ਤੈਥੁ ਲੁਕਣਾ ਕੀ ਏ |
ਫੁੱਲ ਤੋੜਕੇ ਜਿਹਨਾ ਸੁੰਘਿਆ
ਓਹਨਾ ਸੁੱਟਣਾ ਵੀ ਏ |

ਭਰੀ ਗਲਾਸੀ ਸ਼ਰਾਬ ਦੀ,
ਲੋੜ ਨਾਲ ਸ਼ਬਾਬ ਦੀ ,
ਏ ਮੰਗ ਸਾਹਬ  ਦੀ
ਕਿਸੇਨੂੰ ਪੁਛਣਾ ਕੀ ਏ |
ਫੁੱਲ ਤੋੜਕੇ ਜਿਹਨਾ ਸੁੰਘਿਆ
ਓਹਨਾ ਸੁੱਟਣਾ ਵੀ ਏ |

ਅਧੂਰੇ ਕਈ ਇਥੇ ਸਵਾਲ ,
ਜਿਹਨਾ ਲਈ ਹੋਏ ਬਵਾਲ .
ਮਸਲਾ ਨਹੀ ਕੋਈ ਤੇਜਪਾਲ
ਉਹਨਾ ਲੁੱਟਣਾ ਹੀ ਏ |
ਫੁੱਲ ਤੋੜਕੇ ਜਿਹਨਾ ਸੁੰਘਿਆ
ਓਹਨਾ ਸੁੱਟਣਾ ਵੀ ਏ |

                         ...........................TEJPAL (13/06/2010)

   



12 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਫੁੱਲ ਤੋੜਕੇ ਜਿਹਨਾ ਸੁੰਘਿਆ
ਓਹਨਾ ਸੁੱਟਣਾ ਵੀ ਏ

 

nice one...!!

13 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good one... nice compilation !!!

13 Jun 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

bahut wadhia laggi tejpal g kavita tuhadi,

ਅਧੂਰੇ ਕਈ ਇਥੇ ਸਵਾਲ ,
ਜਿਹਨਾ ਲਈ ਹੋਏ ਬਵਾਲ .
ਮਸਲਾ ਨਹੀ ਕੋਈ ਤੇਜਪਾਲ
ਉਹਨਾ ਲੁੱਟਣਾ ਹੀ ਏ |
ਫੁੱਲ ਤੋੜਕੇ ਜਿਹਨਾ ਸੁੰਘਿਆ
ਓਹਨਾ ਸੁੱਟਣਾ ਵੀ ਏ |

13 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਸ਼ਬਦਾ ਨਾਲ ਬੇਅਨ ਨੀ ਹੋ ਸਕਦਾ ਕੇ ਕਿਨਾ ਸੋਹਨਾ ਲਿਖਇਆ ਵੀਰ ਨੇ

14 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia a VEER G....laggey raho es taran...tfs

14 Jun 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਤਰੂੜੀ ਕਿਓ ਮਾਥੇ ਪਾਂਵੇ ,
ਕਾਹਦਾ ਤੂੰ ਮਾਣ ਕਮਾਵੇ ,
ਮੁੱਕ ਜਾਣੇ ਤੇਰੇ ਪਰਛਾਂਵੇ
ਤੈਥੁ ਲੁਕਣਾ ਕੀ ਏ |
ਫੁੱਲ ਤੋੜਕੇ ਜਿਹਨਾ ਸੁੰਘਿਆ
ਓਹਨਾ ਸੁੱਟਣਾ ਵੀ ਏ |

nice lines

14 Jun 2010

Reply