|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਬਦਨਾਮ ਗੁਮਨਾਮ |
ਉਹ ਬਦਨਾਮ ਹੋ ਗਏ .. ਅਸੀਂ ਗੁਮਨਾਮ ਹੋ ਗਏ ਪਿਆਰ ਸਾਡੇ ਦੇ ਚਰਚੇ ਸਰੇਆਮ ਹੋ ਗਏ ਜਿਹਨਾ ਗਲੀਆਂ ਚ ਮਿਲਦੇ ਸੀ ਅਸੀਂ ਲੁੱਕ ਲੁੱਕ ਕੇ ਓਹਨਾਂ ਗਲੀਆਂ ਦੀ ਕੰਧਾ ਤੇ ਸਾਡੇ ਨਾਮ ਹੋ ਗਏ ਕਿਹਨੇ ਕੀਤਾ ਸਾਡੇ ਪਿਆਰ ਨੂੰ ਬਦਨਾਮ ਵੇਖੇ ਜਦ ਉਹ ਚਿਹਰੇ ਤਾਂ ਹੇਰਾਨ ਹੋ ਗਏ ਜੋ ਕਰਦੇ ਸੀ ਪਿਆਰ ਸਾਡੇ ਸੀ ਪੂਜਾ ਸਵੇਰੇ ਸ਼ਾਮ ਓਹਨਾਂ ਲਈ ਅਸੀਂ ਹੁਣ ਸੈਤਾਨ ਹੋ ਗਏ.. ਮੁੱਕ ਗਈ ਖਵਾਹਿਸ਼ ਉਸਨੂੰ ਮਿਲਣ ਦੀ ਸਾਡੀ ਮੋਤ ਦੇ ਹਰ ਥਾਂ ਹੁਣ ਫਰਮਾਨ ਹੋ ਗਏ |
sunil kumar 251012
|
|
25 Oct 2012
|
|
|
|
|
|
|
|
|
bohat sohna small but wonderful ,
ik jgah eda v likh sakde han
.jad vekhe oh chehre "ASIN" hairan ho gye ....
hor vi sohna sohna likhde raho
rab rakha!!!!
|
|
25 Oct 2012
|
|
|
|
|
|
|
|
|
very nycc........
|
|
25 Oct 2012
|
|
|
|
|
Mavi Veer g.. bahut bahut sukria g... tuhadi slah mere layi bahut vaddi gall a ... g... sukria g...
Bittu Bha g.. J veeer g... Dilon Dhanwad ji...
|
|
25 Oct 2012
|
|
|
|
|

Pic by :: Arshdeep B.
|
|
29 Oct 2012
|
|
|
|
|
wadiaaa likheyaa eee veereee
|
|
29 Oct 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|