Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਸਵੀਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਤਸਵੀਰ
ਦਿਲ'ਚ ਹਾਲੇ ਵੀ ਵਸਾਈ ਬੈਠਾਂ ਹਾਂ ਮੈਂ ਮੂਰਤ ਉਸ ਪੱਥਰ ਦੀ
ਨਾ ਉਦਾਸ ਹੀ ਕਰਦੀ ਹੈ ਮੈਨੂੰ ਤਸਵੀਰ ਕਿਸੇ ਖੰਡਰ ਦੀ

ਹਰ ਮੋੜ ਤੇ ਪਾਕ ਸ਼ੀਸ਼ੇ ਸਜਾਉਂਦਾ ਰਿਹਾ ਜਿਸ ਲਈ
ਨਾ ਅਕਸ ਨਾ ਕੋਈ ਪੈੜ ਹੀ ਮਿਲੀ ਉਸ ਮੁਸਾਫਰ ਦੀ

ਉਹ ਹਵਾਵਾਂ'ਚ ਘੁਲ ਗਿਆ ਜਾਂ ਖੁਰ ਗਿਆ ਨੈਣਾਂ 'ਚ ਮੇਰੇ
ਮਿਲੀ ਨਾ ਕੋਈ ਖਬਰ ੳਸਦੇ ਗੁਮਨਾਮ ਸਫਰ ਦੀ

ਕਿਸ ਕਿਸ ਨੂੰ ਦੱਸਦਾ ਕੇ ਮੁਹੱਬਤ 'ਚ ਸੱਜਿਆ ਹਾਂ
ਨਹੀਂ ਬੇਜਾਨ ਕੋਈ ਐਵੇਂ ਮੈਂ ਮੂਰਤ ਕੋਈ ਪੱਥਰ ਦੀ

ਵਫਾਂ ਬੇਵਫਾ ਕਿਸੇ ਪੱਲੜੇ 'ਚ ਤੁਲ ਜਾਵਾਂ ਮੈਂ ਭਾਵੇਂ
ਮੈਨੂੰ ਤਾ ਫਿਕਰ ਸੀ ਬਸ ਮੁਹੱਬਤ ਦੇ ਹਸ਼ਰ ਦੀ

ਖਿਜ਼ਾ ਕਿਹਕਸ਼ਾ ਖਲਾ ਚੋ ਵੀ ਵੇਖ ਲਏ ਰੰਗ ਲਗਾ ਕੇ
ਖੋਰੇ ਕਿਓ ਮੇਰੀ ਮੁਹੱਬਤ ਦੀ ਤਸਵੀਰ ਨਹੀ ਉਘਰ ਦੀ

ਸੰਜੀਵ ਸ਼ਰਮਾ
31 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ ਇਕ ਚੰਗਾ ਜਤਨ, ਇਕ ਸੋਹਣੀ ਲਿਖਤ | ਜਤਨ ਜ਼ਾਰੀ ਰਹੇ, ਨਿਖਾਰ ਆਂਦਾ ਜਾਵੇਗਾ |
ਜਿਉਂਦੇ ਰਹੋ |

ਸੰਜੀਵ ਜੀ ਇਕ ਚੰਗਾ ਜਤਨ, ਇਕ ਸੋਹਣੀ ਲਿਖਤ | ਜਤਨ ਜ਼ਾਰੀ ਰਹੇ, ਨਿਖਾਰ ਵਧਦਾ ਜਾਵੇਗਾ |


ਜਿਉਂਦੇ ਰਹੋ |

 

31 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਸੰਜੀਵ ਜੀ, ਬਹੁਤ ਸੋਹਣਾ ਲਿਖਿਆ ਤੁਸੀ ,ਖਾਸ ਤੋਰ ਤੇ

ਹਰ ਮੋੜ ਤੇ ਪਾਕ ਸ਼ੀਸ਼ੇ ਸਜਾਉਂਦਾ ਰਿਹਾ ਜਿਸ ਲਈ
ਨਾ ਅਕਸ ਨਾ ਕੋਈ ਪੈੜ ਹੀ ਮਿਲੀ ਉਸ ਮੁਸਾਫਰ ਦੀ ।

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
01 Feb 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ਕੋਸ਼ਿਸ਼ ਵੀਰ ! ਜਿਓੰਦੇ ਵੱਸਦੇ ਰਹੋ,,,

01 Feb 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks all...
01 Feb 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya likhya hai g tuci....keep it up...God bless u...

02 Feb 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Sukhpal veer g kirat nu maan den lae bhaout bhaut shukria
12 Feb 2015

Reply