|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਪਿਆਰ ਦੀਆਂ ਤੰਦਾ |
ਪਿਆਰ ਦੀਆਂ ਤੰਦਾ
ਤੇਰੀ ਯਾਦ ਸਹਾਰੇ ਜੀਣ ਨੂ ਦਿਲ ਕਰਦਾ
ਤੈਨੂੰ ਗਲ ਨਾਲ ਲਾਉਣ ਨੂੰ ਦਿਲ ਕਰਦਾ
ਲੋਕੀ ਕਹਿੰਦੇ ਛੱਡ ਕੇ ਤੁਰ ਗਈ
ਪਰ ਕੀ ਪਤਾ
ਉਸਦੀ ਕੀ ਮਜਬੂਰੀ ਸੀ
ਕੀ ਲਾਚਾਰੀ ਸੀ
ਹਾਂ
ਓਹ ਤਾਂ ਸਚਿਆਰੀ ਸੀ
ਜੋ ਕਦੇ ਮੇਰੇ ਬਾਰੇ
ਕਦੇ ਇਸ ਸਮਾਜ ਦੀਆਂ ਉਨ੍ਹਾਂ ਤੰਦਾ ਬਾਰੇ ਸੋਚਦੀ
ਜੋ ਕਦੇ ਪਿਆਰ ਨਾਲ ਬੁਣੀਆਂ ਹੀ ਨਹੀ
ਇਸੇ ਕਰਕੇ ਓਹ ਮੈਨੂੰ ਦਿਲ 'ਚ ਵਸਾ ਕੇ
ਮੈਨੂੰ ਆਪਣਾ ਬਣਾ ਕੇ
ਤੁਰ ਗਈ ਬਾਪ ਦੀ ਪੱਗ ਦੀ ਖਾਤਿਰ
ਗੈਰਾਂ ਦੀ ਡੋਲੀ
ਇਸੇ ਲਈ
ਹਾਂ ਇਸੇ ਲਈ
ਉਹਦੀ ਯਾਦ ਸਹਾਰੇ ਜੀਣ ਨੂੰ ਦਿਲ ਕਰਦਾ
ਓਹਨੁ ਗਲ ਨਾਲ ਲਾਉਣ ਨੂੰ ਦਿਲ ਕਰਦਾ
|
|
09 Sep 2013
|
|
|
|
|
ਬਹੁਤ ਵਧੀਆ ਗੁਰਪ੍ਰੀਤ ਬਾਈ ਜੀ | ਲਿਖਦੇ ਰਹੋ, ਜਿਉਂਦੇ ਵਸਦੇ ਰਹੋ |
ਜੱਗੀ
ਬਹੁਤ ਵਧੀਆ ਗੁਰਪ੍ਰੀਤ ਬਾਈ ਜੀ | ਲਿਖਦੇ ਰਹੋ, ਜਿਉਂਦੇ ਵਸਦੇ ਰਹੋ |
ਕੁਝ ਸੁਝਾਓ = (ਹਾ = ਹਾਂ; ਕਹਿਦੇ = ਕਹਿੰਦੇ; ਤਾ ਸਚਿਆਰੀ; ਤਾਂ ਸਚਿਆਰੀ; ਮੇਨੂ = ਮੈਨੂੰ ; ਗੈਰਾ = ਗੈਰਾਂ)
ਜੱਗੀ
|
|
09 Sep 2013
|
|
|
|
|
ਬਹੁਤ ਧਨਵਾਦ ਸਰ ਜੀ ਮੇਨੂ ਪੰਜਾਬੀ ਚ ਟਾਇਪ ਕਰਨ ਚ ਦਿਕਤ ਆ ਜੀ ਇਸ ਕਰਕੇ ਜੀ ਬਹੁਤ ਚੰਗਾ ਲਗਾ ਤੁਹਾਡੀ ਗਲਾ ਨੂ ਧਿਆਨ ਚ ਰਖੁ ਗਾ ਜੀ
|
|
10 Sep 2013
|
|
|
|
|
ਬਹੁਤ ਵਧੀਆ ਕੋਸ਼ਿਸ਼ ਗੁਰਪ੍ਰੀਤ ! Good job ,,,
ਜੱਗੀ ਜੀ ਨੇ ਵਧੀਆ ਰੂਪ ਦਿੱਤਾ ਹੈ ਤੁਹਾਡੀ ਲਿਖਤ ਨੂੰ ,,,ਜੀਓ,,,
|
|
11 Sep 2013
|
|
|
|
|
ਕਰ ਦਿਤਾ ਸਰ ਜੀ ਸ਼ੁਕਰੀਆ ਸਰ ਜੀ
|
|
14 Sep 2013
|
|
|
|
|
|
|
Nice aa Gurpreet...keep writing and sharing
|
|
15 Sep 2013
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|