Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿੰਨੇ ਕੁ ਖੁਸ਼ ਹਾਂ ਆਪਣੀ ਲਾਈਫ ਚ' :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gagan Singh
Gagan
Posts: 6
Gender: Male
Joined: 06/Dec/2016
Location: Anadpur Sahib
View All Topics by Gagan
View All Posts by Gagan
 
ਕਿੰਨੇ ਕੁ ਖੁਸ਼ ਹਾਂ ਆਪਣੀ ਲਾਈਫ ਚ'
ਜਦੋ ਗੋਰਿਆ ਦੇ ਗੁਲਾਮ ਸੀ,
ੳੇਦੋ ਹੁੰਦੇ ਪਏ ਨਿਲਾਮ ਸੀ,
ਸਾਡੀ ਧੀ-ਭੈਣ ਦੀ ਇੱਜਤ ਤੇ,
ਗੋਰੇ ਹੱਥ ਪਾਉਦੇਂ ਸਰਿਆਮ ਸੀ,
ਹਾਂ ਸੋਚ ਆਪਣੀ ਦੇ ਅੱਜ ਵੀ,
ਫਿਰ ਕਿਹੜੇ ਅਸੀ ਅਜਾਦ ਹੋਏ???
ਕਿੰਨੇ ਕੁ ਖੁਸ਼ ਹਾਂ ਅਪਣੀ Life ਚ',
ਕਿੰਨੇ ਕੁ ਅਸੀ ਅਬਾਦ ਹੋਏ???

ਕਈ ਕੁੱਖ ਦੇ ਵਿੱਚ ਮਰਦੀਆ ਨੇ,
ਜੰਮੀਆ ਬਲੀ ਦਾਜ ਦੀ ਚੜਦੀਆ ਨੇ,
ਗੱਲਾਂ ਹੀ ਨੇ ਬੱਸ ਸਖਤ ਕਦਮ ੳੁੱਠਾੳੁਣ ਦੀਅਾ,
ਸਰਕਾਰਾਂ ਫੌਕੇ ਦਾਵੇ ਕਰਦੀਆ ਨੇ,,
ਸ਼ਰਾਬ,ਕੂਕੀਨ,ਡ੍ਰਗਜ ਅਦਿ ਨਸ਼ਿਆ ਨੇ,
ਕੀਤੇ ਮੁੰਡੇ ਕੁੱੜੀਆ ਬਰਬਾਦ ਹੋਏ,,
ਕਿੰਨੇ ਕੁ ਖੁਸ਼ ਹਾਂ ਆਪਣੀ Life ਚ',
ਕਿੰਨੇ ਕੁ ਅਸੀ ਅਬਾਦ ਹੋਏ???

ਭ੍ਰਾਸ਼ਟ ਨੇਤਾ ਦੇਸ ਨੂੰ ਵੇਚ ਕੇ ਖਾਈ ਜਾਦੇ,,
ਉੱਤੋਂ ਦੇਸ ਵਾਲੇ ਵੀ ਮਿਲਕੇ ਨਾਲ ਉਨ੍ਹਾਂ ਦੇ,,
ਹਰ ਸਾਲ ਅਜਾਦੀ ਦਿਵਸ ਮਨਾਈ ਜਾਦੇ,,
ਜਿਉਦੇਂ ਜੀਅ ਤਾਂ ਕਦੇ ਕੋਲ ਨਾ ਬੈਠੇ ਮਾਪਿਆ ਦੇ,,
ਮਰਨ ਪਿੱਛੋ ਲੱਗਦੇ ਲੰਗਰ ਨਾਲੇ ਸ਼ਰਾਦ ਹੋਏ,
ਹੋਰਾਂ ਨੂੰ ਕੀ ਪੁੱਛਦਾ "ਗਗਨ" ਤੂੰ ਹੀ ਦੱਸਦੇ,
ਕਿੰਨੇ ਕੁ ਖੁਸ਼ ਹਾਂ ਅਾਪਣੀ Life. ਚ',
ਕਿੰਨੇ ਕੁ ਅਸੀ ਅਬਾਦ ਹੋਏ????

ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
08 Dec 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਅੱਜ ਦੇ ਸਮੇਂ ਵਿਚ ਵਾਪਰ ਰਹੇ ਸਮਾਜਿਕ ਸੱਚ ਨੂੰ ਬਿਆਂ ਕਰ ਦਿੱਤਾ ਆਪ ਜੀ ਨੇ ,...........ehhi lekhak di soch akhwaundi hai,............bakian di soch ton different,........jo vekhea,.....jo mehsus kitta os nu alfaazan wich likh ditta,.........jio veer

10 Jul 2017

Reply